Skip to content

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਬ੍ਰਾਂਚ ਆਫ਼ਿਸ ਅਤੇ ਟੂਰ ਬਾਰੇ ਜਾਣਕਾਰੀ

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਸਾਡੇ ਬ੍ਰਾਂਚ ਆਫ਼ਿਸਾਂ ਅਤੇ ਛਾਪੇਖ਼ਾਨਿਆਂ ਦਾ ਟੂਰ ਕਰੋ। ਪਤੇ ਅਤੇ ਟੂਰ ਦੇ ਸਮੇਂ ਬਾਰੇ ਜਾਣਕਾਰੀ ਲਵੋ।

 

ਮੌਲਡੋਵਾ

Str Gr Ureche 75

MD-2005 CHISINAU

REPUBLIC OF MOLDOVA

+373 22-22-86-26

ਟੂਰ

ਸੋਮਵਾਰ ਤੋਂ ਸ਼ੁੱਕਰਵਾਰ

ਸਵੇਰੇ 8:00 ਤੋਂ 11:00 ਵਜੇ ਤਕ ਅਤੇ ਦੁਪਹਿਰੇ 1:00 ਤੋਂ 4:00 ਵਜੇ ਤਕ

1 ਘੰਟੇ ਦਾ ਟੂਰ

ਬ੍ਰਾਂਚ ਆਫ਼ਿਸ ਬਾਰੇ ਕੁਝ ਖ਼ਾਸ ਗੱਲਾਂ

ਇਹ ਮੌਲਡੋਵਾ ਵਿਚ ਤਕਰੀਬਨ 20,000 ਯਹੋਵਾਹ ਦੇ ਗਵਾਹਾਂ ਦੇ ਕੰਮ ਦੀ ਨਿਗਰਾਨੀ ਕਰਦਾ ਹੈ। ਇੱਥੋਂ ਹਰ ਮਹੀਨੇ ਮੌਲਡੋਵਾ ਦੀਆਂ ਮੰਡਲੀਆਂ ਨੂੰ 10 ਟਨ ਪ੍ਰਕਾਸ਼ਨ ਘੱਲੇ ਜਾਣ ਦੀ ਨਿਗਰਾਨੀ ਕੀਤੀ ਜਾਂਦੀ ਹੈ।

ਟੂਰ ਬਰੋਸ਼ਰ ਡਾਊਨਲੋਡ ਕਰੋ।