Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ

ਬ੍ਰਾਂਚ ਆਫ਼ਿਸ ਅਤੇ ਟੂਰ ਬਾਰੇ ਜਾਣਕਾਰੀ

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਸਾਡੇ ਬ੍ਰਾਂਚ ਆਫ਼ਿਸਾਂ ਅਤੇ ਛਾਪੇਖ਼ਾਨਿਆਂ ਦਾ ਟੂਰ ਕਰੋ। ਪਤੇ ਅਤੇ ਟੂਰ ਦੇ ਸਮੇਂ ਬਾਰੇ ਜਾਣਕਾਰੀ ਲਵੋ।

 

ਬ੍ਰਾਜ਼ੀਲ

Rodovia SP-141 - km 43

CESÁRIO LANGE-SP

18285-901

BRAZIL

+55 15-3322-9000

ਟੂਰ

ਸੋਮਵਾਰ ਤੋਂ ਸ਼ੁੱਕਰਵਾਰ

ਸਵੇਰੇ 8:00 ਤੋਂ 9:45 ਵਜੇ ਤਕ ਅਤੇ ਦੁਪਹਿਰੇ 1:00 ਤੋਂ 2:45 ਵਜੇ ਤਕ

ਲਗਭਗ ਦੋ ਘੰਟੇ ਦਾ ਟੂਰ

ਖ਼ਾਸ ਗੱਲਾਂ

ਇੱਥੇ ਹਰ ਸਾਲ 120 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਕਰੋੜਾਂ ਹੀ ਕਿਤਾਬਾਂ, ਬਰੋਸ਼ਰ, ਰਸਾਲੇ ਅਤੇ ਪਰਚੇ ਛਾਪੇ ਜਾਂਦੇ ਹਨ।

ਟੂਰ

ਬਾਈਬਲ—ਇਕ ਕਿਤਾਬ ਅਤੇ ਇਸ ਦਾ ਲਿਖਾਰੀ। ਇਸ ਟੂਰ ਵਿਚ ਤੁਸੀਂ ਦੇਖੋਗੇ ਕਿ ਬਾਈਬਲ ਅੱਜ ਸਾਡੇ ਤਕ ਕਿਵੇਂ ਪਹੁੰਚੀ। ਬਾਈਬਲ ਦੇ ਲਿਖਾਰੀ ਨੇ ਕਿਵੇਂ ਵਿਰੋਧੀਆਂ ਤੋਂ ਇਸ ਨੂੰ ਬਚਾ ਕੇ ਰੱਖਿਆ ਜੋ ਇਸ ਵਿਚ ਦੱਸੇ ਸੰਦੇਸ਼ ਨੂੰ ਬਦਲਣਾ ਚਾਹੁੰਦੇ ਸਨ।

ਟੂਰ ਬਰੋਸ਼ਰ ਡਾਊਨਲੋਡ ਕਰੋ।