Skip to content

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਬ੍ਰਾਂਚ ਆਫ਼ਿਸ ਅਤੇ ਟੂਰ ਬਾਰੇ ਜਾਣਕਾਰੀ

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਸਾਡੇ ਬ੍ਰਾਂਚ ਆਫ਼ਿਸਾਂ ਅਤੇ ਛਾਪੇਖ਼ਾਨਿਆਂ ਦਾ ਟੂਰ ਕਰੋ। ਪਤੇ ਅਤੇ ਟੂਰ ਦੇ ਸਮੇਂ ਬਾਰੇ ਜਾਣਕਾਰੀ ਲਵੋ।

 

ਫਰਾਂਸ

2 rue Saint-Hildevert

27400 LOUVIERS

FRANCE

+33 2-32-25-55-55

ਟੂਰ

ਸੋਮਵਾਰ ਤੋਂ ਸ਼ੁੱਕਰਵਾਰ

ਸਵੇਰੇ 10:00, ਦੁਪਹਿਰੇ 2:30

2 ਘੰਟਿਆਂ ਦਾ ਟੂਰ

ਬ੍ਰਾਂਚ ਆਫ਼ਿਸ ਬਾਰੇ ਕੁਝ ਖ਼ਾਸ ਗੱਲਾਂ

ਇੱਥੇ ਕਈ ਭਾਸ਼ਾਵਾਂ ਵਿਚ ਬਾਈਬਲ ਸੰਬੰਧੀ ਪ੍ਰਕਾਸ਼ਨਾਂ ਦਾ ਅਨੁਵਾਦ ਹੁੰਦਾ ਹੈ। ਇਹ ਫਰਾਂਸ, ਮੌਰੀਸ਼ਸ, ਸੀਸ਼ਲਜ਼ ਅਤੇ ਦੁਨੀਆਂ ਵਿਚ ਹੋਰ ਫਰਾਂਸੀਸੀ ਇਲਾਕਿਆਂ (ਫ਼੍ਰੈਚ ਗੀਆਨਾ, ਗਵਾਡਲੂਪ, ਮਾਰਟਨੀਕ, ਮਾਯੌਟ, ਲਾ ਰੀਯੂਨੀਅਨ, ਸੇਂਟ ਬਰਥਲਮਈ, ਸੇਂਟ ਮਾਰਟਿਨ, ਸੇਂਟ ਪੀਏਰ ਤੇ ਮੀਕੇਲੋਨ) ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ਦੀ ਨਿਗਰਾਨੀ ਕਰਦਾ ਹੈ।

ਟੂਰ ਬਰੋਸ਼ਰ ਡਾਊਨਲੋਡ ਕਰੋ।