Skip to content

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਬ੍ਰਾਂਚ ਆਫ਼ਿਸ ਅਤੇ ਟੂਰ ਬਾਰੇ ਜਾਣਕਾਰੀ

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਸਾਡੇ ਬ੍ਰਾਂਚ ਆਫ਼ਿਸਾਂ ਅਤੇ ਛਾਪੇਖ਼ਾਨਿਆਂ ਦਾ ਟੂਰ ਕਰੋ। ਪਤੇ ਅਤੇ ਟੂਰ ਦੇ ਸਮੇਂ ਬਾਰੇ ਜਾਣਕਾਰੀ ਲਵੋ।

 

ਜਾਰਜੀਆ

Aerodromis Dasahleba 13th Street, No. 10

TBILISI, 0182

GEORGIA

+995 32-276-23-59

+995 597-71-00-00

ਟੂਰ

ਸੋਮਵਾਰ ਤੋਂ ਸ਼ੁੱਕਰਵਾਰ

ਸਵੇਰੇ 9:00 ਤੋਂ 11:00 ਵਜੇ ਤਕ ਅਤੇ ਦੁਪਹਿਰੇ 1:30 ਤੋਂ 4:00 ਵਜੇ ਤਕ

ਇਕ ਘੰਟੇ ਦਾ ਟੂਰ

ਬ੍ਰਾਂਚ ਆਫ਼ਿਸ ਬਾਰੇ ਕੁਝ ਖ਼ਾਸ ਗੱਲਾਂ

ਇਹ ਸ਼ਾਖ਼ਾ ਦਫ਼ਤਰ ਅਜ਼ਰਬਾਈਜਾਨ ਅਤੇ ਜਾਰਜੀਆ ਦੇ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਦਾ ਹੈ। ਨਾਲੇ ਇਹ ਸ਼ਾਖ਼ਾ ਦਫ਼ਤਰ ਅਜ਼ਰਬਾਈਜਾਨੀ, ਜਾਰਜੀਅਨ, ਕੁਰਦੀ ਕੁਰਮਾਨਜੀ (ਕੌਕੇਸਸ ਅਤੇ ਸਿਰਿਲਿਕ) ਅਤੇ ਮਿਨਗਰੇਲੀਅਨ ਭਾਸ਼ਾਵਾਂ ਵਿਚ ਬਾਈਬਲ ਸੰਬੰਧੀ ਪ੍ਰਕਾਸ਼ਨਾਂ ਦੇ ਅਨੁਵਾਦ ਦੀ ਵੀ ਦੇਖ-ਰੇਖ ਕਰਦਾ ਹੈ। ਇੱਥੇ ਜਾਰਜੀਅਨ ਬ੍ਰੇਲ ਭਾਸ਼ਾ ਵਿਚ ਵੀ ਪ੍ਰਕਾਸ਼ਨ ਤਿਆਰ ਕੀਤੇ ਜਾਂਦੇ ਹਨ।

ਟੂਰ ਬਰੋਸ਼ਰ ਡਾਊਨਲੋਡ ਕਰੋ।