Skip to content

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਬ੍ਰਾਂਚ ਆਫ਼ਿਸ ਅਤੇ ਟੂਰ ਬਾਰੇ ਜਾਣਕਾਰੀ

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਸਾਡੇ ਬ੍ਰਾਂਚ ਆਫ਼ਿਸਾਂ ਅਤੇ ਛਾਪੇਖ਼ਾਨਿਆਂ ਦਾ ਟੂਰ ਕਰੋ। ਪਤੇ ਅਤੇ ਟੂਰ ਦੇ ਸਮੇਂ ਬਾਰੇ ਜਾਣਕਾਰੀ ਲਵੋ।

 

ਜਰਮਨੀ

Jehovas Zeugen

Am Steinfels 1

65618 SELTERS

GERMANY

+49 6483-41-0

ਟੂਰ

ਸੋਮਵਾਰ ਤੋਂ ਸ਼ੁੱਕਰਵਾਰ

ਸਵੇਰੇ 8:00 ਵਜੇ ਤੋਂ 10:00 ਵਜੇ ਤਕ ਅਤੇ ਦੁਪਹਿਰੇ 1:00 ਵਜੇ ਤੋਂ 3:00 ਵਜੇ ਤਕ

2 ਘੰਟੇ ਦਾ ਟੂਰ

ਇਤਿਹਾਸਕ ਪ੍ਰਦਰਸ਼ਨੀ ਦੇਖਣ ਲਈ ਇਕ ਹੋਰ ਘੰਟਾ ਲੱਗੇਗਾ

ਕਿਰਪਾ ਕਰ ਕੇ ਵੱਡੇ ਗਰੁੱਪਾਂ ਵਿਚ ਟੂਰ ਕਰਨ ਬਾਰੇ ਪਹਿਲਾਂ ਹੀ ਦੱਸੋ

ਬ੍ਰਾਂਚ ਆਫ਼ਿਸ ਬਾਰੇ ਕੁਝ ਖ਼ਾਸ ਗੱਲਾਂ

ਜਰਮਨੀ ਦੇ ਸ਼ਹਿਰ ਸੈਲਟਰਸ ਵਿਚ ਸੈਂਟ੍ਰਲ ਯੂਰਪ ਬ੍ਰਾਂਚ ਆਫ਼ਿਸ ਆਸਟ੍ਰੀਆ, ਸਵਿਟਜ਼ਰਲੈਂਡ, ਜਰਮਨੀ, ਲਕਜ਼ਮਬਰਗ ਅਤੇ ਲਖਟਨਸਟੀਨ ਵਿਚ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਦਾ ਹੈ। ਬ੍ਰਾਂਚ ਆਫ਼ਿਸ ਵਿਚ ਲਾਈ ਗਈ ਇਕ ਪ੍ਰਦਰਸ਼ਨੀ ਵਿਚ ਕੇਂਦਰੀ ਯੂਰਪੀ ਦੇਸ਼ਾਂ ਵਿਚ ਪ੍ਰਚਾਰ ਦਾ ਇਤਿਹਾਸ ਦੱਸਿਆ ਗਿਆ ਹੈ। ਇੱਥੇ ਪ੍ਰਕਾਸ਼ਨ ਛਾਪ ਕੇ 100 ਦੇਸ਼ਾਂ ਵਿਚ 25,000 ਤੋਂ ਜ਼ਿਆਦਾ ਮੰਡਲੀਆਂ ਨੂੰ ਘੱਲੇ ਜਾਂਦੇ ਹਨ।

ਟੂਰ ਬਰੋਸ਼ਰ ਡਾਊਨਲੋਡ ਕਰੋ।