Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ

ਬ੍ਰਾਂਚ ਆਫ਼ਿਸ ਅਤੇ ਟੂਰ ਬਾਰੇ ਜਾਣਕਾਰੀ

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਸਾਡੇ ਬ੍ਰਾਂਚ ਆਫ਼ਿਸਾਂ ਅਤੇ ਛਾਪੇਖ਼ਾਨਿਆਂ ਦਾ ਟੂਰ ਕਰੋ। ਪਤੇ ਅਤੇ ਟੂਰ ਦੇ ਸਮੇਂ ਬਾਰੇ ਜਾਣਕਾਰੀ ਲਵੋ।

 

ਕੈਨੇਡਾ

13893 Highway 7

GEORGETOWN, ON L7G 4S4

CANADA

+1 905-873-4100

ਟੂਰ

ਸੋਮਵਾਰ ਤੋਂ ਸ਼ੁੱਕਰਵਾਰ

ਸਵੇਰੇ 8:00 ਤੋਂ 10:00 ਵਜੇ ਤਕ ਅਤੇ ਦੁਪਹਿਰੇ 1:00 ਤੋਂ 3:00 ਵਜੇ ਤਕ

2 ਘੰਟਿਆਂ ਦਾ ਟੂਰ

ਬ੍ਰਾਂਚ ਆਫ਼ਿਸ ਬਾਰੇ ਕੁਝ ਖ਼ਾਸ ਗੱਲਾਂ

ਇੱਥੇ ਹਰ ਸਾਲ 25 ਕਰੋੜ ਮੈਗਜ਼ੀਨ ਛਾਪੇ ਜਾਂਦੇ ਹਨ। ਇੱਥੋਂ ਹਰ ਸਾਲ ਤਕਰੀਬਨ 300 ਭਾਸ਼ਾਵਾਂ ਵਿਚ 6,000 ਟਨ ਕਿਤਾਬਾਂ-ਮੈਗਜ਼ੀਨ ਘੱਲੇ ਜਾਂਦੇ ਹਨ।

ਟੂਰ ਬਰੋਸ਼ਰ ਡਾਊਨਲੋਡ ਕਰੋ।