Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ

ਬ੍ਰਾਂਚ ਆਫ਼ਿਸ ਅਤੇ ਟੂਰ ਬਾਰੇ ਜਾਣਕਾਰੀ

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਸਾਡੇ ਬ੍ਰਾਂਚ ਆਫ਼ਿਸਾਂ ਅਤੇ ਛਾਪੇਖ਼ਾਨਿਆਂ ਦਾ ਟੂਰ ਕਰੋ। ਪਤੇ ਅਤੇ ਟੂਰ ਦੇ ਸਮੇਂ ਬਾਰੇ ਜਾਣਕਾਰੀ ਲਵੋ।

 

ਆਸਟ੍ਰੇਲੀਆ

12-14 Zouch Road

DENHAM COURT NSW 2565

AUSTRALIA

+61 2-9829-5600

ਟੂਰ

ਸੋਮਵਾਰ ਤੋਂ ਸ਼ੁੱਕਰਵਾਰ

ਸਵੇਰੇ 8:30 ਤੋਂ 11:00 ਵਜੇ ਤਕ ਅਤੇ ਦੁਪਹਿਰੇ 1:00 ਤੋਂ 4:00 ਵਜੇ ਤਕ।

ਇਕ ਘੰਟੇ ਦਾ ਟੂਰ।

ਟੂਰ ਦੀ ਬੁਕਿੰਗ ਕਰਨ ਲਈ ਪਹਿਲਾਂ ਹੀ ਫ਼ੋਨ ਕਰੋ।

ਖ਼ਾਸ ਗੱਲਾਂ

ਇਹ ਅਮਰੀਕਨ ਸਮੋਆ, ਆਸਟ੍ਰੇਲੀਆ, ਸਮੋਆ, ਕੁਕ ਦੀਪ-ਸਮੂਹ, ਟਿਮੋਰ-ਲੇਸਤ, ਟੋਂਗਾ, ਨਿਊਜ਼ੀਲੈਂਡ, ਨਿਊਏ ਅਤੇ ਨੋਰਫ਼ੋਕ ਦੀਪ ਵਿਚ ਬਾਈਬਲ ਦੀ ਸਿੱਖਿਆ ਦੇਣ ਦੇ ਕੰਮ ਦੀ ਨਿਗਰਾਨੀ ਕਰਦਾ ਹੈ। ਨਾਲੇ 24 ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦੇ ਅਨੁਵਾਦ ਦੀ ਦੇਖ-ਰੇਖ ਕਰਦਾ ਹੈ।

ਟੂਰ ਕਰਨ ਵਾਲੇ ਆਪ ਹੀ ਇਤਿਹਾਸਕ ਪ੍ਰਦਰਸ਼ਨੀ ਦੇਖ ਸਕਦੇ ਹਨ।

ਸੋਮਵਾਰ ਤੋਂ ਸ਼ੁੱਕਰਵਾਰ

ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤਕ

ਲਗਭਗ ਇਕ ਘੰਟੇ ਦਾ ਟੂਰ

ਆਸਟ੍ਰਾਲੇਸ਼ੀਆ ਵਿਚ ਪ੍ਰਚਾਰ ਦੇ ਕੰਮ ਦੀ ਤਰੱਕੀ ਬਾਰੇ ਕੁਝ ਦਸਤਾਵੇਜ਼ ਵੀ ਉਪਲਬਧ ਹਨ

ਟੂਰ ਬਰੋਸ਼ਰ ਡਾਊਨਲੋਡ ਕਰੋ।