Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ

ਬ੍ਰਾਂਚ ਆਫ਼ਿਸ ਅਤੇ ਟੂਰ ਬਾਰੇ ਜਾਣਕਾਰੀ

ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਸਾਡੇ ਬ੍ਰਾਂਚ ਆਫ਼ਿਸਾਂ ਅਤੇ ਛਾਪੇਖ਼ਾਨਿਆਂ ਦਾ ਟੂਰ ਕਰੋ। ਪਤੇ ਅਤੇ ਟੂਰ ਦੇ ਸਮੇਂ ਬਾਰੇ ਜਾਣਕਾਰੀ ਲਵੋ।

 

ਅਰਜਨਟੀਨਾ

Av. Elcano 3820 PB Chacarita

C1427BVV CDAD. AUT. DE BUENOS AIRES

ARGENTINA

+54 11-3220-5900

GPS Coordinates: -34.581015, -58.460560

ਟੂਰ

ਸੋਮਵਾਰ ਤੋਂ ਸ਼ੁੱਕਰਵਾਰ

ਸਵੇਰੇ 8:30 ਤੋਂ 10:30 ਵਜੇ ਤਕ ਅਤੇ ਦੁਪਹਿਰੇ 1:30 ਤੋਂ 3:30 ਵਜੇ ਤਕ। ਹਰ ਘੰਟੇ ਬਾਅਦ ਟੂਰ ਸ਼ੁਰੂ ਹੁੰਦਾ ਹੈ।

ਡੇਢ ਘੰਟੇ ਦਾ ਟੂਰ

ਬ੍ਰਾਂਚ ਆਫ਼ਿਸ ਬਾਰੇ ਕੁਝ ਖ਼ਾਸ ਗੱਲਾਂ

ਇੱਥੇ ਅਰਜਨਟੀਨਾ ਅਤੇ ਉਰੂਗਵਾਏ ਦੇ ਯਹੋਵਾਹ ਦੇ ਗਵਾਹਾਂ ਦੇ ਕੰਮ ਦੀ ਨਿਗਰਾਨੀ ਕੀਤੀ ਜਾਂਦੀ ਹੈ। ਇੱਥੇ ਅਰਜਨਟੀਨੀ ਅਤੇ ਉਰੂਗਵਾਏ ਸੈਨਤ ਭਾਸ਼ਾ, ਰੋਮਨੀ (ਅਰਜਨਟੀਨਾ) ਅਤੇ ਚਾਰ ਹੋਰ ਦੇਸੀ ਭਾਸ਼ਾਵਾਂ ਵਿਚ ਬਾਈਬਲ ਸੰਬੰਧੀ ਪ੍ਰਕਾਸ਼ਨਾਂ ਦਾ ਅਨੁਵਾਦ ਕੀਤਾ ਜਾਂਦਾ ਹੈ: ਪਿਲਾਗਾ, ਕਿਚੂਆ (ਸੈਂਟੀਆਗੋ ਡੇਲ ਐਸਟੇਰੋ) ਟੌਬਾ ਅਤੇ ਵੀਕੀ।।

ਟੂਰ ਬਰੋਸ਼ਰ ਡਾਊਨਲੋਡ ਕਰੋ।