ਪਰਮੇਸ਼ੁਰ ਦੀ ਸੇਵਾ ਵਿਚ ਰੱਖੇ ਟੀਚੇ ਹਾਸਲ ਕਰਨੇ
ਯਹੋਵਾਹ ਦੇ ਗਵਾਹਾਂ ਨੇ ਦੇਖਿਆ ਹੈ ਕਿ ਬਾਈਬਲ ਪਰਮੇਸ਼ੁਰ ਦੇ ਹੋਰ ਨੇੜੇ ਜਾਣ ਅਤੇ ਟੀਚੇ ਹਾਸਲ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੀ ਹੈ।
ਸਭ ਤੋਂ ਵਧੀਆ ਜ਼ਿੰਦਗੀ
ਕੀ ਤੁਸੀਂ ਜ਼ਿੰਦਗੀ ਵਿਚ ਖ਼ੁਸ਼ੀ ਪਾਉਣੀ ਚਾਹੁੰਦੇ ਹੋ? ਕਾਮਰਨ ਤੋਂ ਸੁਣੋ ਕਿ ਕਿਸ ਤਰ੍ਹਾਂ ਉਸ ਨੂੰ ਐਸੀ ਜਗ੍ਹਾ ʼਤੇ ਜਾ ਕੇ ਖ਼ੁਸ਼ੀ ਮਿਲੀ ਜਿਸ ਬਾਰੇ ਉਸ ਨੇ ਸੋਚਿਆ ਹੀ ਨਹੀਂ ਸੀ।
ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ
ਬਹੁਤ ਸਾਰੀਆਂ ਭੈਣਾਂ ਨੇ ਕਿਸੇ ਹੋਰ ਦੇਸ਼ ਵਿਚ ਸੇਵਾ ਕੀਤੀ ਹੈ। ਪਰ ਉਹ ਪਹਿਲਾਂ ਉੱਥੇ ਜਾਣ ਤੋਂ ਡਰਦੀਆਂ ਸਨ। ਉਨ੍ਹਾਂ ਨੂੰ ਹਿੰਮਤ ਕਿੱਥੋਂ ਮਿਲੀ? ਉਨ੍ਹਾਂ ਨੇ ਕਿਸੇ ਹੋਰ ਦੇਸ਼ ਵਿਚ ਸੇਵਾ ਕਰ ਕੇ ਕੀ ਸਿੱਖਿਆ?
ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਬਲਗੇਰੀਆ
ਹੋਰ ਕਿਸੇ ਦੇਸ਼ ਵਿਚ ਜਾ ਕੇ ਪ੍ਰਚਾਰ ਕਰਨ ਕਰਕੇ ਕਿਹੜੀਆਂ ਕੁਝ ਚੁਣੌਤੀਆਂ ਆਉਂਦੀਆਂ ਹਨ?
ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਘਾਨਾ
ਜਿਹੜੇ ਭੈਣ-ਭਰਾ ਉਨ੍ਹਾਂ ਦੇਸ਼ਾਂ ਵਿਚ ਸੇਵਾ ਕਰ ਰਹੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉਨ੍ਹਾਂ ਨੂੰ ਮੁਸ਼ਕਲਾਂ ਆਉਣ ਦੇ ਨਾਲ-ਨਾਲ ਬਰਕਤਾਂ ਵੀ ਮਿਲਦੀਆਂ ਹਨ।
ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮੈਡਾਗਾਸਕਰ
ਉਨ੍ਹਾਂ ਕੁਝ ਮਿਹਨਤੀ ਸੇਵਕਾਂ ਨਾਲ ਮਿਲੋ ਜੋ ਮੈਡਾਗਾਸਕਰ ਦੇ ਵਿਸ਼ਾਲ ਇਲਾਕੇ ਵਿਚ ਰਾਜ ਦਾ ਸੰਦੇਸ਼ ਸੁਣਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ।
ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ —ਮਾਈਕ੍ਰੋਨੇਸ਼ੀਆ
ਜਿਹੜੇ ਭੈਣ-ਭਰਾ ਹੋਰ ਦੇਸ਼ਾਂ ਤੋਂ ਆ ਕੇ ਸ਼ਾਂਤ ਮਹਾਂਸਾਗਰ ਦੇ ਟਾਪੂਆਂ ’ਤੇ ਆ ਕੇ ਸੇਵਾ ਕਰਦੇ ਹਨ ਉਹ ਅਕਸਰ ਤਿੰਨ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਨ। ਇਹ ਪ੍ਰਚਾਰਕ ਇਨ੍ਹਾਂ ਦਾ ਸਾਮ੍ਹਣਾ ਕਿਵੇਂ ਕਰਦੇ ਹਨ?
ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮਿਆਨਮਾਰ
ਕਿਹੜੇ ਕਾਰਨਾਂ ਕਰਕੇ ਬਹੁਤ ਸਾਰੇ ਯਹੋਵਾਹ ਦੇ ਗਵਾਹ ਆਪਣਾ ਦੇਸ਼ ਛੱਡ ਕੇ ਮਿਆਨਮਾਰ ਵਿਚ ਪ੍ਰਚਾਰ ਕਰਨ ਗਏ?
ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ —ਨਿਊਯਾਰਕ
ਇਕ ਜੋੜਾ ਆਪਣਾ ਆਲੀਸ਼ਾਨ ਘਰ ਛੱਡ ਕੇ ਇਕ ਕਮਰੇ ਵਾਲੇ ਘਰ ਕਿਉਂ ਚਲਾ ਗਿਆ?
ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਨਾਰਵੇ
ਅਚਾਨਕ ਪੁੱਛੇ ਸਵਾਲ ਕਰਕੇ ਉਹ ਉੱਥ ਸੇਵਾ ਕਰਨ ਲਈ ਕਿਵੇਂ ਚਲੇ ਗਏ ਜਿੱਥੇ ਚਾਰਕਾਂ ਦੀ ਜ਼ਿਆਦਾ ਲੋੜ ਸੀ?
ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਸ਼ਾਂਤ ਮਹਾਂਸਾਗਰ ਦੇ ਟਾਪੂ
ਸ਼ਾਂਤ ਮਹਾਂਸਾਗਰ ਦੇ ਟਾਪੂਆਂ, ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਉੱਤੇ ਜਾ ਕੇ ਸੇਵਾ ਕਰਨ ਵਾਲੇ ਯਹੋਵਾਹ ਦੇ ਗਵਾਹਾਂ ਨੇ ਚੁਣੌਤੀਆਂ ਦਾ ਸਾਮ੍ਹਣਾ ਕਿਵੇਂ ਕੀਤਾ?
ਉਨ੍ਹਾਂ ਨੇ ਆਪਣੇ ਆਪ ਨੂੰ ਫ਼ਿਲਪੀਨ ਵਿਚ ਖ਼ੁਸ਼ੀ ਨਾਲ ਪੇਸ਼ ਕੀਤਾ
ਜਾਣੋ ਕਿ ਕੁਝ ਭੈਣਾਂ-ਭਰਾਵਾਂ ਨੇ ਆਪਣੀਆਂ ਨੌਕਰੀਆਂ ਛੱਡ ਕੇ ਅਤੇ ਚੀਜ਼ਾਂ ਵੇਚ ਕੇ ਫ਼ਿਲਪੀਨ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਜਾ ਕੇ ਪ੍ਰਚਾਰ ਕਰਨ ਦਾ ਫ਼ੈਸਲਾ ਕਿਉਂ ਕੀਤਾ।
ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ —ਰੂਸ
ਕੁਆਰੇ ਤੇ ਵਿਆਹੇ ਲੋਕਾਂ ਬਾਰੇ ਪੜ੍ਹੋ ਜੋ ਰੂਸ ਗਏ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਉਨ੍ਹਾਂ ਨੇ ਯਹੋਵਾਹ ’ਤੇ ਹੋਰ ਭਰੋਸਾ ਕਰਨਾ ਸਿੱਖਿਆ ਹੈ।
ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਤਾਈਵਾਨ
100 ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਇੱਥੇ ਆ ਕੇ ਸੇਵਾ ਕਰ ਰਹੇ ਹਨ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਉਨ੍ਹਾਂ ਦੇ ਤਜਰਬੇ ਪੜ੍ਹਨ ਦਾ ਮਜ਼ਾ ਲਓ ਅਤੇ ਦੇਖੋ ਕਿ ਸੇਵਾ ਵਿਚ ਕਾਮਯਾਬ ਹੋਣ ਲਈ ਉਨ੍ਹਾਂ ਨੇ ਕੀ ਸੁਝਾਅ ਦਿੱਤੇ ਹਨ।
ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਤੁਰਕੀ
2014 ਵਿਚ ਤੁਰਕੀ ਵਿਚ ਪ੍ਰਚਾਰ ਕਰਨ ਲਈ ਇਕ ਖ਼ਾਸ ਮੁਹਿੰਮ ਚਲਾਈ ਗਈ। ਇਹ ਮੁਹਿੰਮ ਕਿਉਂ ਚਲਾਈ ਗਈ? ਇਸ ਦੇ ਕਿਹੜੇ ਵਧੀਆ ਨਤੀਜੇ ਨਿਕਲੇ?
ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ —ਪੱਛਮੀ ਅਫ਼ਰੀਕਾ
ਯੂਰਪ ਵਿਚ ਰਹਿਣ ਵਾਲੇ ਕੁਝ ਭੈਣਾਂ-ਭਰਾਵਾਂ ਨੇ ਪੱਛਮੀ ਅਫ਼ਰੀਕਾ ਵਿਚ ਜਾਣ ਦਾ ਫ਼ੈਸਲਾ ਕਿਉਂ ਕੀਤਾ ਅਤੇ ਇਸ ਦਾ ਉਨ੍ਹਾਂ ਦੀ ਜ਼ਿੰਦਗੀ ’ਤੇ ਕੀ ਅਸਰ ਪਿਆ?
ਜ਼ਿੰਦਗੀ ਸਾਦੀ ਕਰਨ ਦਾ ਸਾਡਾ ਫ਼ੈਸਲਾ
ਸੰਮੇਲਨ ਵਿਚ ਇਕ ਭਾਸ਼ਣ ਸੁਣ ਕੇ ਕੋਲੰਬੀਆ ਦੇ ਇਕ ਜੋੜੇ ਦੀ ਇਹ ਦੇਖਣ ਵਿਚ ਮਦਦ ਹੋਈ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਨ੍ਹਾਂ ਗੱਲਾਂ ਨੂੰ ਪਹਿਲ ਦੇਣੀ ਚਾਹੀਦੀ ਹੈ।
ਬਚਪਨ ਵਿਚ ਮੇਰਾ ਫ਼ੈਸਲਾ
ਅਮਰੀਕਾ ਦੇ ਕੋਲੰਬਸ, ਓਹੀਓ ਵਿਚ ਰਹਿਣ ਵਾਲੇ ਇਕ ਨਿਆਣੇ ਨੇ ਕੰਬੋਡੀਅਨ ਭਾਸ਼ਾ ਕਿਉਂ ਸਿੱਖੀ? ਇਸ ਫ਼ੈਸਲੇ ਦਾ ਉਸ ਦੀ ਆਉਣ ਵਾਲੀ ਜ਼ਿੰਦਗੀ ’ਤੇ ਕੀ ਅਸਰ ਪਿਆ?