ਮੁਸ਼ਕਲਾਂ ਦਾ ਸਾਮ੍ਹਣਾ ਕਰਨਾ
ਯਹੋਵਾਹ ਦੇ ਗਵਾਹਾਂ ਨੇ ਦੇਖਿਆ ਹੈ ਕਿ ਅਪਾਹਜ ਤੇ ਖ਼ਰਾਬ ਸਿਹਤ ਹੋਣ ਕਰਕੇ ਉਨ੍ਹਾਂ ਨੂੰ ਆਪਣੀ ਖ਼ੁਸ਼ੀ ਨਹੀਂ ਗੁਆਉਣੀ ਚਾਹੀਦੀ।
ਬਿਨਾਂ ਅੱਖਾਂ ਦੇ ਵੀ ਦੇਖਿਆ ਭੈਣਾਂ-ਭਰਾਵਾਂ ਦਾ ਪਿਆਰ!
ਤਿੰਨ ਭੈਣ-ਭਰਾ ਦੇਖ ਨਹੀਂ ਸਕਦੇ ਸਨ ਅਤੇ ਉਨ੍ਹਾਂ ਨੂੰ ਬ੍ਰੇਲ ਭਾਸ਼ਾ ਵੀ ਨਹੀਂ ਆਉਂਦੀ ਸੀ। ਉਹ ਮੰਡਲੀ ਦੇ ਭੈਣਾਂ-ਭਰਾਵਾਂ ਦੇ ਪਿਆਰ ਤੇ ਪਰਵਾਹ ਕਰਕੇ ਯਹੋਵਾਹ ਨਾਲ ਰਿਸ਼ਤਾ ਜੋੜ ਸਕੇ।
ਗੰਭੀਰ ਸਿਹਤ ਸਮੱਸਿਆ ਵੀ ਇਕ ਭੈਣ ਦੀ ਹਿੰਮਤ ਨਹੀਂ ਤੋੜ ਸਕੀ
ਵਰਜੀਨੀਆ ਨੂੰ 23 ਤੋਂ ਵੀ ਜ਼ਿਆਦਾ ਸਾਲਾਂ ਤੋਂ ਅਧਰੰਗ ਹੈ, ਪਰ ਬਾਈਬਲ ਵਿੱਚੋਂ ਮਿਲੀ ਉਮੀਦ ਕਰਕੇ ਉਸ ਨੂੰ ਦਿਲਾਸਾ ਅਤੇ ਸਹਾਰਾ ਮਿਲਿਆ ਹੈ।
ਪਰਮੇਸ਼ੁਰ ਦੀ ਸੇਵਾ ਉਸ ਲਈ ਦਵਾਈ ਵਾਂਗ ਹੈ!
ਓਨੇਸਮਸ ਨੂੰ ਜਨਮ ਤੋਂ ਹੀ ਬ੍ਰਿਟਲ ਬੋਨ ਡੀਜ਼ੀਜ਼ (ਹੱਡੀਆਂ ਦਾ ਟੁੱਟਣਾ) ਹੈ। ਬਾਈਬਲ ਵਿਚ ਦਰਜ ਪਰਮੇਸ਼ੁਰ ਦੇ ਵਾਅਦਿਆਂ ਤੋਂ ਉਸ ਨੂੰ ਕਿਵੇਂ ਹੌਸਲਾ ਮਿਲਿਆ?
ਪਰਮੇਸ਼ੁਰ ਦੇ ਨੇੜੇ ਰਹਿਣਾ ਮੇਰੇ ਲਈ ਚੰਗਾ ਹੈ
ਨੌਂ ਸਾਲ ਦੀ ਉਮਰ ਵਿਚ ਸੇਰਾਹ ਮਾਈਗਾ ਦਾ ਕੱਦ ਵਧਣੋਂ ਰੁਕ ਗਿਆ, ਪਰ ਉਹ ਪਰਮੇਸ਼ੁਰ ਦੇ ਕੰਮਾਂ ਵਿਚ ਅੱਗੇ ਵਧਣੋਂ ਨਹੀਂ ਰੁਕੀ।
ਮੇਰੀ ਬੇਸਹਾਰਾ ਜ਼ਿੰਦਗੀ ਨੂੰ ਮਿਲਿਆ ਸਹਾਰਾ
20 ਸਾਲਾਂ ਦੀ ਉਮਰ ਵਿਚ ਮੀਕਲੌਸ਼ ਲੈਕਸ ਦਾ ਇਕ ਦਰਦਨਾਕ ਹਾਦਸੇ ਵਿਚ ਸਰੀਰ ਨਕਾਰਾ ਹੋ ਗਿਆ। ਬਾਈਬਲ ਤੋਂ ਉਸ ਨੂੰ ਇਕ ਵਧੀਆ ਭਵਿੱਖ ਦੀ ਕਿਹੜੀ ਉਮੀਦ ਮਿਲੀ?
“ਜੇ ਕਿੰਗਜ਼ਲੀ ਕਰ ਸਕਦਾ ਤਾਂ ਮੈਂ ਕਿਉਂ ਨਹੀਂ!”
ਸ਼੍ਰੀ ਲੰਕਾ ਵਿਚ ਰਹਿਣ ਵਾਲੇ ਕਿੰਗਜ਼ਲੀ ਨੇ ਬਹੁਤ ਵੱਡੀਆਂ-ਵੱਡੀਆਂ ਮੁਸ਼ਕਲਾਂ ਨੂੰ ਪਾਰ ਕਰ ਕੇ ਆਪਣੇ ਥੋੜ੍ਹੇ ਮਿੰਟਾਂ ਦੇ ਭਾਸ਼ਣ ਨੂੰ ਪੂਰਾ ਕੀਤਾ
ਉਹ ਛੋਹ ਕੇ ਜੀਉਂਦਾ ਹੈ
ਜੇਮਜ਼ ਜਨਮ ਤੋਂ ਬੋਲ਼ਾ ਸੀ ਅਤੇ ਅੱਗੇ ਚੱਲ ਕੇ ਅੰਨ੍ਹਾ ਵੀ ਹੋ ਗਿਆ। ਕਿਸ ਗੱਲ ਕਰਕੇ ਉਸ ਦੀ ਜ਼ਿੰਦਗੀ ਨੂੰ ਮਕਸਦ ਮਿਲਿਆ?