Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ  |  ਸਤੰਬਰ 2017

25 ਸਤੰਬਰ–1 ਅਕਤੂਬਰ

ਦਾਨੀਏਲ 4-6

25 ਸਤੰਬਰ–1 ਅਕਤੂਬਰ
  • ਗੀਤ 51 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਕੀ ਤੁਸੀਂ ਲਗਾਤਾਰ ਯਹੋਵਾਹ ਦੀ ਸੇਵਾ ਕਰ ਰਹੇ ਹੋ?”: (10 ਮਿੰਟ)

    • ਦਾਨੀ 6:7-10​—ਯਹੋਵਾਹ ਦੀ ਸੇਵਾ ਲਗਾਤਾਰ ਕਰਦੇ ਰਹਿਣ ਲਈ ਦਾਨੀਏਲ ਨੇ ਆਪਣੀ ਜਾਨ ਦਾਅ ’ਤੇ ਲਾ ਦਿੱਤੀ (w10 11/15 6 ਪੈਰਾ 16; w06 11/1 24 ਪੈਰਾ 12)

    • ਦਾਨੀ 6:16, 20​—ਰਾਜਾ ਦਾਰਾ ਨੇ ਦੇਖਿਆ ਕਿ ਦਾਨੀਏਲ ਦਾ ਯਹੋਵਾਹ ਨਾਲ ਕਰੀਬੀ ਰਿਸ਼ਤਾ ਸੀ (w03 9/15 15 ਪੈਰਾ 2)

    • ਦਾਨੀ 6:22, 23​—ਲਗਾਤਾਰ ਭਗਤੀ ਕਰਦੇ ਰਹਿਣ ਲਈ ਯਹੋਵਾਹ ਨੇ ਦਾਨੀਏਲ ਨੂੰ ਬਰਕਤ ਦਿੱਤੀ (w10 2/15 18 ਪੈਰਾ 15)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਦਾਨੀ 4:10, 11, 20-22​—ਨਬੂਕਦਨੱਸਰ ਦੇ ਸੁਪਨੇ ਵਿਚ ਵੱਡਾ ਦਰਖ਼ਤ ਕਿਸ ਨੂੰ ਦਰਸਾਉਂਦਾ ਸੀ? (w07 9/1 18 ਪੈਰਾ 5)

    • ਦਾਨੀ 5:17, 29​—ਦਾਨੀਏਲ ਨੇ ਰਾਜਾ ਬੇਲਸ਼ੱਸਰ ਵੱਲੋਂ ਦਿੱਤੇ ਤੋਹਫ਼ੇ ਪਹਿਲਾਂ ਕਿਉਂ ਨਹੀਂ ਸੀ ਲਏ ਜਦਕਿ ਉਸ ਨੇ ਬਾਅਦ ਵਿਚ ਉਹ ਤੋਹਫ਼ੇ ਲੈ ਲਏ? (w88 10/1 30 ਪੈਰੇ 3-5; dp 109 ਪੈਰਾ 22)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਦਾਨੀ 4:29-37

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) inv

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) inv​—ਤੁਸੀਂ ਪਹਿਲੀ ਮੁਲਾਕਾਤ ਵਿਚ ਸਭਾਵਾਂ ਲਈ ਸੱਦਾ-ਪੱਤਰ ਪੇਸ਼ ਕੀਤਾ ਸੀ। ਉਸ ਵਿਅਕਤੀ ਨੂੰ ਦੁਬਾਰਾ ਮਿਲ ਕੇ ਗੱਲ ਅੱਗੇ ਤੋਰੋ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 120 ਪੈਰਾ 16​—ਵਿਦਿਆਰਥੀ ਨੂੰ ਹੱਲਾਸ਼ੇਰੀ ਦਿਓ ਕਿ ਉਹ ਪਰਿਵਾਰ ਵੱਲੋਂ ਵਿਰੋਧ ਆਉਣ ਤੇ ਵਫ਼ਾਦਾਰ ਰਹੇ।

ਸਾਡੀ ਮਸੀਹੀ ਜ਼ਿੰਦਗੀ