Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ  |  ਸਤੰਬਰ 2017

11-17 ਸਤੰਬਰ

ਹਿਜ਼ਕੀਏਲ 46-48

11-17 ਸਤੰਬਰ
  • ਗੀਤ 55 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਗ਼ੁਲਾਮੀ ਵਿੱਚੋਂ ਵਾਪਸ ਆਏ ਇਜ਼ਰਾਈਲੀਆਂ ਲਈ ਬਰਕਤਾਂ”: (10 ਮਿੰਟ)

    • ਹਿਜ਼ 47:1, 7-12​—ਉਨ੍ਹਾਂ ਦੇ ਦੇਸ਼ ਦੀ ਜ਼ਮੀਨ ਦੁਬਾਰਾ ਉਪਜਾਊ ਹੋ ਜਾਣੀ ਸੀ (w99 3/1 5 ਪੈਰੇ 11-12)

    • ਹਿਜ਼ 47:13, 14​—ਹਰ ਪਰਿਵਾਰ ਨੂੰ ਵਿਰਾਸਤ ਵਿਚ ਜ਼ਮੀਨ ਮਿਲਣੀ ਸੀ (w99 3/1 5 ਪੈਰਾ 10)

    • ਹਿਜ਼ 48:9, 10​—ਲੋਕਾਂ ਨੇ ਦੇਸ਼ ਦੀ ਜ਼ਮੀਨ ਵੰਡਣ ਤੋਂ ਪਹਿਲਾਂ ਕੁਝ ਹਿੱਸਾ ਯਹੋਵਾਹ ਲਈ ‘ਭੇਟਾ ਦੇ ਭਾਗ’ ਵਜੋਂ ਅਲੱਗ ‘ਛੱਡਣਾ’ ਸੀ

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਹਿਜ਼ 47:1, 8; 48:30, 32-34​—ਗ਼ੁਲਾਮ ਯਹੂਦੀਆਂ ਨੇ ਇਹ ਉਮੀਦ ਕਿਉਂ ਨਹੀਂ ਰੱਖੀ ਕਿ ਹੈਕਲ ਬਾਰੇ ਹਿਜ਼ਕੀਏਲ ਦੇ ਦਰਸ਼ਣ ਦੀ ਇਕ-ਇਕ ਗੱਲ ਪੂਰੀ ਹੋਵੇਗੀ? (w99 3/1 6 ਪੈਰਾ 14)

    • ਹਿਜ਼ 47:6​—ਹਿਜ਼ਕੀਏਲ ਨੂੰ ‘ਆਦਮੀ ਦਾ ਪੁੱਤ੍ਰ’ ਕਿਉਂ ਕਿਹਾ ਗਿਆ ਹੈ? (it-2 1001)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਹਿਜ਼ 48:13-22

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-37​—ਅਗਲੀ ਵਾਰ ਮਿਲਣ ਲਈ ਨੀਂਹ ਧਰੋ।

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-37​—ਤੁਸੀਂ ਪਹਿਲੀ ਮੁਲਾਕਾਤ ਵਿਚ ਪਰਚਾ ਪੇਸ਼ ਕੀਤਾ ਸੀ। ਉਸ ਵਿਅਕਤੀ ਨੂੰ ਦੁਬਾਰਾ ਮਿਲ ਕੇ ਉਹ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 33 ਪੈਰਾ 17​—ਵਿਅਕਤੀ ਨੂੰ ਸਭਾ ’ਤੇ ਬੁਲਾਓ।

ਸਾਡੀ ਮਸੀਹੀ ਜ਼ਿੰਦਗੀ

  • ਗੀਤ 28

  • ਮੰਡਲੀ ਦੀਆਂ ਲੋੜਾਂ: (8 ਮਿੰਟ) ਜੇ ਚਾਹੋ, ਤਾਂ ਯੀਅਰ ਬੁੱਕ ਤੋਂ ਸਿੱਖੀਆਂ ਗੱਲਾਂ ’ਤੇ ਚਰਚਾ ਕਰੋ। (yb17 64-65)

  • ਸੰਗਠਨ ਦੀਆਂ ਪ੍ਰਾਪਤੀਆਂ: (7 ਮਿੰਟ) ਸਤੰਬਰ ਲਈ ਸੰਗਠਨ ਦੀਆਂ ਪ੍ਰਾਪਤੀਆਂ ਨਾਂ ਦਾ ਵੀਡੀਓ ਚਲਾਓ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 5 ਪੈਰੇ 1-8, ਸਫ਼ਾ 39 ’ਤੇ ਡੱਬੀ

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 45 ਅਤੇ ਪ੍ਰਾਰਥਨਾ