Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ  |  ਮਾਰਚ 2017

27 ਮਾਰਚ–2 ਅਪ੍ਰੈਲ

ਯਿਰਮਿਯਾਹ 12-16

27 ਮਾਰਚ–2 ਅਪ੍ਰੈਲ
  • ਗੀਤ 24 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਇਜ਼ਰਾਈਲੀ ਯਹੋਵਾਹ ਨੂੰ ਭੁੱਲ ਗਏ”: (10 ਮਿੰਟ)

    • ਯਿਰ 13:1-5—ਕਮਰ ਕੱਸੇ ਨੂੰ ਲੁਕਾਉਣ ਲਈ ਯਿਰਮਿਯਾਹ ਨੇ ਯਹੋਵਾਹ ਦੀ ਹਿਦਾਇਤ ਨੂੰ ਮੰਨਿਆ ਭਾਵੇਂ ਇਸ ਲਈ ਉਸ ਨੂੰ ਕਾਫ਼ੀ ਮਿਹਨਤ ਕਰਨੀ ਪਈ ( jr 51 ਪੈਰਾ 17)

    • ਯਿਰ 13:6, 7—ਕਮਰ ਕੱਸਾ ਵਾਪਸ ਲਿਆਉਣ ਲਈ ਯਿਰਮਿਯਾਹ ਨੇ ਲੰਬਾ ਸਫ਼ਰ ਕੀਤਾ ਅਤੇ ਉਸ ਨੇ ਦੇਖਿਆ ਕਿ ਇਹ ਪੂਰੀ ਤਰ੍ਹਾਂ ਖ਼ਰਾਬ ਹੋ ਚੁੱਕਾ ਸੀ ( jr 52 ਪੈਰਾ 18)

    • ਯਿਰ 13:8-11—ਯਹੋਵਾਹ ਨੇ ਇਸ ਮਿਸਾਲ ਰਾਹੀਂ ਸਮਝਾਇਆ ਕਿ ਉਸ ਦਾ ਇਜ਼ਰਾਈਲੀਆਂ ਨਾਲ ਜੋ ਗੂੜ੍ਹਾ ਰਿਸ਼ਤਾ ਸੀ, ਉਹ ਉਨ੍ਹਾਂ ਦੇ ਹੰਕਾਰ ਕਰਕੇ ਖ਼ਤਮ ਹੋ ਜਾਣਾ ਸੀ ( jr 52 ਪੈਰੇ 19-20; it-1 1121 ਪੈਰਾ 2)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਯਿਰ 12:1, 2, 14—ਯਿਰਮਿਯਾਹ ਨੇ ਕਿਹੜਾ ਸਵਾਲ ਪੁੱਛਿਆ ਤੇ ਯਹੋਵਾਹ ਨੇ ਉਸ ਨੂੰ ਕੀ ਜਵਾਬ ਦਿੱਤਾ? ( jr 118 ਪੈਰਾ 11)

    • ਯਿਰ 15:17—ਸੰਗਤ ਕਰਨ ਬਾਰੇ ਯਿਰਮਿਯਾਹ ਦਾ ਕੀ ਨਜ਼ਰੀਆ ਸੀ ਅਤੇ ਅਸੀਂ ਉਸ ਦੀ ਰੀਸ ਕਿਵੇਂ ਕਰ ਸਕਦੇ ਹਾਂ? (w04 5/1 12 ਪੈਰਾ 16)

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਿਰ 13:15-27

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਮੈਮੋਰੀਅਲ ਸੱਦਾ-ਪੱਤਰ ਅਤੇ ਵੀਡੀਓ—ਅਗਲੀ ਵਾਰ ਮਿਲਣ ਲਈ ਨੀਂਹ ਧਰੋ।

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਮੈਮੋਰੀਅਲ ਸੱਦਾ-ਪੱਤਰ ਅਤੇ ਵੀਡੀਓ—ਅਗਲੀ ਵਾਰ ਮਿਲਣ ਲਈ ਨੀਂਹ ਧਰੋ।

  • ਭਾਸ਼ਣ: (6 ਮਿੰਟ ਜਾਂ ਘੱਟ) w16.03 29-31—ਵਿਸ਼ਾ: ਪਰਮੇਸ਼ੁਰ ਦੇ ਲੋਕ ਕਦੋਂ ਤੋਂ ਲੈ ਕੇ ਕਦੋਂ ਤਕ ਮਹਾਂ ਬਾਬਲ ਦੀ ਗ਼ੁਲਾਮੀ ਵਿਚ ਸਨ?

ਸਾਡੀ ਮਸੀਹੀ ਜ਼ਿੰਦਗੀ