Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ  |  ਮਾਰਚ 2017

13-19 ਮਾਰਚ

ਯਿਰਮਿਯਾਹ 5-7

13-19 ਮਾਰਚ
 • ਗੀਤ 10 ਅਤੇ ਪ੍ਰਾਰਥਨਾ

 • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

 • ਉਨ੍ਹਾਂ ਨੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਛੱਡ ਦਿੱਤੀ”: (10 ਮਿੰਟ)

  • ਯਿਰ 6:13-15—ਯਿਰਮਿਯਾਹ ਨੇ ਕੌਮ ਦੇ ਪਾਪ ਜ਼ਾਹਰ ਕੀਤੇ (w88 4/1 11-12 ਪੈਰੇ 7-8)

  • ਯਿਰ 7:1-7—ਯਹੋਵਾਹ ਨੇ ਕੋਸ਼ਿਸ਼ ਕੀਤੀ ਕਿ ਇਜ਼ਰਾਈਲੀ ਆਪਣੇ ਪਾਪਾਂ ਤੋਂ ਤੋਬਾ ਕਰਨ (w88 4/1 12 ਪੈਰੇ 9-10)

  • ਯਿਰ 7:8-15—ਇਜ਼ਰਾਈਲੀਆਂ ਨੂੰ ਲੱਗਦਾ ਸੀ ਕਿ ਯਹੋਵਾਹ ਕਦਮ ਨਹੀਂ ਚੁੱਕੇਗਾ ( jr 21 ਪੈਰਾ 12)

 • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

  • ਯਿਰ 6:16—ਯਹੋਵਾਹ ਆਪਣੇ ਲੋਕਾਂ ਤੋਂ ਕੀ ਕਰਨ ਦੀ ਇੱਛਾ ਰੱਖਦਾ ਸੀ? (w05 11/1 23 ਪੈਰਾ 11)

  • ਯਿਰ 6:22, 23—ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ‘ਲੋਕ ਉੱਤਰ ਦੇਸ਼ ਵੱਲੋਂ ਲਗੇ ਆਉਣਗੇ’? (w88 4/1 13 ਪੈਰਾ 15)

  • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

  • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

 • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਿਰ 5:26–6:5

ਪ੍ਰਚਾਰ ਵਿਚ ਮਾਹਰ ਬਣੋ

 • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-36 (ਪਹਿਲੀ ਪੇਸ਼ਕਾਰੀ)—ਅਗਲੀ ਵਾਰ ਮਿਲਣ ਲਈ ਨੀਂਹ ਧਰੋ।

 • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-36 (ਪਹਿਲੀ ਪੇਸ਼ਕਾਰੀ)—“ਜ਼ਰਾ ਸੋਚੋ” ’ਤੇ ਚਰਚਾ ਕਰੋ। ਵਿਅਕਤੀ ਨੂੰ ਮੈਮੋਰੀਅਲ ’ਤੇ ਬੁਲਾਓ।

 • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) jl ਪਾਠ 1—ਵਿਅਕਤੀ ਨੂੰ ਮੈਮੋਰੀਅਲ ’ਤੇ ਬੁਲਾਓ।

ਸਾਡੀ ਮਸੀਹੀ ਜ਼ਿੰਦਗੀ

 • ਗੀਤ 43

 • ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?—ਇਸ ਨੂੰ ਕਿਵੇਂ ਵਰਤੀਏ”: (15 ਮਿੰਟ) ਸ਼ੁਰੂ ਵਿਚ ਪੰਜ ਮਿੰਟ ਲਈ ਲੇਖ ’ਤੇ ਚਰਚਾ ਕਰੋ। ਬਾਅਦ ਵਿਚ ਵੀਡੀਓ ਦਿਖਾਓ ਜਿਸ ਵਿਚ ਦੱਸਿਆ ਹੈ ਕਿ ਬਾਈਬਲ ਵਿਦਿਆਰਥੀ ਨਾਲ ਇਸ ਬਰੋਸ਼ਰ ਦੇ ਪਾਠ 8 ’ਤੇ ਕਿਵੇਂ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਵੀਡੀਓ ’ਤੇ ਚਰਚਾ ਕਰੋ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਬਾਈਬਲ ਸਟੱਡੀ ਕਰਾਉਂਦਿਆਂ ਹਰ ਹਫ਼ਤੇ ਇਸ ਬਰੋਸ਼ਰ ਨੂੰ ਵਰਤਣ।

 • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 23 ਪੈਰੇ 1-14

 • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

 • ਗੀਤ 21 ਅਤੇ ਪ੍ਰਾਰਥਨਾ