Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਪ੍ਰਚਾਰ ਵਿਚ ਕੀ ਕਹੀਏ

ਪ੍ਰਚਾਰ ਵਿਚ ਕੀ ਕਹੀਏ

ਪਰਮੇਸ਼ੁਰ ਦਾ ਰਾਜ ਕੀ ਹੈ? (T-36 ਪਰਚਾ)

ਸਵਾਲ: ਕੀ ਤੁਹਾਨੂੰ ਲੱਗਦਾ ਹੈ ਕਿ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਜ਼ਿੰਦਗੀ ਵਿਚ ਹੰਝੂ, ਮੌਤ ਤੇ ਦੁੱਖ-ਦਰਦ ਨਹੀਂ ਹੋਣਗੇ? [ਗੱਲ ਜਾਰੀ ਰੱਖੋ ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ।] ਰੱਬ ਦੇ ਇਸ ਵਾਅਦੇ ਵੱਲ ਧਿਆਨ ਦਿਓ।

ਹਵਾਲਾ: ਪ੍ਰਕਾ 21:3, 4

ਪੇਸ਼ ਕਰੋ: ਇਸ ਪਰਚੇ ਵਿਚ ਹੋਰ ਜਾਣਕਾਰੀ ਦਿੱਤੀ ਗਈ ਹੈ।

ਪਰਮੇਸ਼ੁਰ ਦਾ ਰਾਜ ਕੀ ਹੈ? (T-36 ਪਰਚਾ)

ਸਵਾਲ: ਕੀ ਤੁਸੀਂ ਇਕ ਵਧੀਆ ਸਰਕਾਰ ਬਾਰੇ ਜਾਣਨਾ ਚਾਹੁੰਦੇ ਹੋ ਜੋ ਅਸੀਂ ਪਹਿਲਾਂ ਕਦੇ ਨਹੀਂ ਦੇਖੀ? [ਹਵਾਲਾ ਪੜ੍ਹੋ ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ।]

ਹਵਾਲਾ: ਦਾਨੀ 2:44

ਪੇਸ਼ ਕਰੋ: ਇਹ ਪਰਚਾ ਇਸ ਬਾਰੇ ਹੋਰ ਜਾਣਕਾਰੀ ਦਿੰਦਾ ਹੈ।

ਮੈਮੋਰੀਅਲ ਸੱਦਾ-ਪੱਤਰ

ਪੇਸ਼ ਕਰੋ: ਅਸੀਂ ਇਕ ਬਹੁਤ ਹੀ ਅਹਿਮ ਮੌਕੇ ਤੇ ਆਉਣ ਦਾ ਸੱਦਾ ਦੇ ਰਹੇ ਹਾਂ। [ਘਰ-ਮਾਲਕ ਨੂੰ ਸੱਦਾ-ਪੱਤਰ ਦਿਓ।] 23 ਮਾਰਚ ਨੂੰ ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਯਿਸੂ ਮਸੀ ਹ ਦੀ ਮੌਤ ਦੀ ਯਾਦਗਾਰ ਮਨਾਉਣ ਅਤੇ ਭਾਸ਼ਣ ਸੁਣਨ ਲਈ ਇਕੱਠੇ ਹੋਣਗੇ ਕਿ ਉਸ ਦੀ ਕੁਰਬਾਨੀ ਤੋਂ ਸਾਨੂੰ ਕਿਵੇਂ ਫ਼ਾਇਦਾ ਹੁੰਦਾ ਹੈ। ਇਸ ਸੱਦੇ-ਪੱਤਰ ਵਿਚ ਦੱਸਿਆ ਹੈ ਕਿ ਸਾਡੇ ਇਲਾਕੇ ਵਿਚ ਇਹ ਪ੍ਰੋਗ੍ਰਾਮ ਕਿੱਥੇ ਤੇ ਕਿੰਨੇ ਵਜੇ ਹੋਵੇਗਾ। ਜੇ ਹੋ ਸਕੇ ਤਾਂ ਜ਼ਰੂਰ ਆਇਓ।

ਖ਼ੁਦ ਪੇਸ਼ਕਾਰੀ ਤਿਆਰ ਕਰੋ

ਖ਼ੁਦ ਪੇਸ਼ਕਾਰੀ ਤਿਆਰ ਕਰਨ ਲਈ ਅਗਲੀਆਂ ਮਿਸਾਲਾਂ ਵਿਚ ਫਾਰਮੈਟ ਵਰਤੋ