• ਗੀਤ 38 ਅਤੇ ਪ੍ਰਾਰਥਨਾ

 • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

 • ਅਬਦ-ਮਲਕ​—ਹਿੰਮਤ ਅਤੇ ਦਇਆ ਦੀ ਵਧੀਆ ਮਿਸਾਲ”: (10 ਮਿੰਟ)

  • ਯਿਰ 38:4-6​—ਰਾਜਾ ਸਿਦਕੀਯਾਹ ਨੇ ਲੋਕਾਂ ਦੇ ਡਰ ਦੇ ਮਾਰੇ ਯਿਰਮਿਯਾਹ ਨੂੰ ਚਿੱਕੜ ਦੇ ਟੋਏ ਵਿਚ ਮਰਨ ਲਈ ਸੁੱਟਵਾ ਦਿੱਤਾ (it-2 1228 ਪੈਰਾ 3)

  • ਯਿਰ 38:7-10​—ਅਬਦ-ਮਲਕ ਨੇ ਹਿੰਮਤ ਕਰ ਕੇ ਯਿਰਮਿਯਾਹ ਦੀ ਮਦਦ ਕੀਤੀ (w12 10/1 32 ਪੈਰੇ 2-3)

  • ਯਿਰ 38:11-13​—ਅਬਦ-ਮਲਕ ਨੇ ਦਇਆ ਦਿਖਾਈ (w12 10/1 32 ਪੈਰਾ 4)

 • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

  • ਯਿਰ 35:19​—ਰੇਕਾਬੀਆਂ ਨੂੰ ਬਰਕਤਾਂ ਕਿਉਂ ਮਿਲੀਆਂ? (it-2 759)

  • ਯਿਰ 37:21​—ਯਹੋਵਾਹ ਨੇ ਯਿਰਮਿਯਾਹ ਦੀ ਦੇਖ-ਭਾਲ ਕਿਵੇਂ ਕੀਤੀ ਅਤੇ ਮੁਸ਼ਕਲਾਂ ਦਾ ਸਾਮ੍ਹਣਾ ਕਰਦਿਆਂ ਅਸੀਂ ਇਸ ਤੋਂ ਹੌਸਲਾ ਕਿਵੇਂ ਪਾ ਸਕਦੇ ਹਾਂ? (w98 1/15 18 ਪੈਰੇ 16-17; w95 8/1 5 ਪੈਰੇ 5-6)

  • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

 • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਿਰ 36:27–37:2

ਪ੍ਰਚਾਰ ਵਿਚ ਮਾਹਰ ਬਣੋ

 • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-32​—ਅਗਲੀ ਵਾਰ ਮਿਲਣ ਲਈ ਨੀਂਹ ਧਰੋ।

 • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-32​—ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਦੁਬਾਰਾ ਮਿਲੋ ਅਤੇ ਅਗਲੀ ਵਾਰ ਮਿਲਣ ਲਈ ਨੀਂਹ ਧਰੋ।

 • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) jl ਪਾਠ 26

ਸਾਡੀ ਮਸੀਹੀ ਜ਼ਿੰਦਗੀ

 • ਗੀਤ 5

 • ਕਿੰਗਡਮ ਹਾਲਾਂ ਦੀ ਸਾਂਭ-ਸੰਭਾਲ: (15 ਮਿੰਟ) ਬਜ਼ੁਰਗ ਦੁਆਰਾ ਸਵਾਲ-ਜਵਾਬ। ਕਿੰਗਡਮ ਹਾਲਾਂ ਦੀ ਸਾਂਭ-ਸੰਭਾਲ ਵੀਡੀਓ ਚਲਾਉਣ ਅਤੇ ਸਵਾਲਾਂ ’ਤੇ ਚਰਚਾ ਕਰਨ ਤੋਂ ਬਾਅਦ ਕਿੰਗਡਮ ਹਾਲ ਸੰਚਾਲਨ ਕਮੇਟੀ ਦੇ ਪ੍ਰਤਿਨਿਧ ਦੀ ਇੰਟਰਵਿਊ ਲਓ। (ਜੇ ਤੁਹਾਡੀ ਮੰਡਲੀ ਵਿਚ ਪ੍ਰਤਿਨਿਧ ਨਹੀਂ ਹੈ, ਤਾਂ ਮੰਡਲੀ ਦੇ ਸਹਾਇਕ ਬਜ਼ੁਰਗ ਦੀ ਇੰਟਰਵਿਊ ਲਓ। ਜੇ ਸਿਰਫ਼ ਤੁਹਾਡੀ ਮੰਡਲੀ ਹੀ ਕਿੰਗਡਮ ਹਾਲ ਵਰਤਦੀ ਹੈ, ਤਾਂ ਇਸ ਦੀ ਸਾਂਭ-ਸੰਭਾਲ ਕਰਨ ਵਾਲੇ ਭਰਾ ਦੀ ਇੰਟਰਵਿਊ ਲਓ।) ਹਾਲ ਹੀ ਵਿਚ ਕਿੰਗਡਮ ਹਾਲ ਦੀ ਸਾਂਭ-ਸੰਭਾਲ ਦੇ ਕਿਹੜੇ ਪ੍ਰਾਜੈਕਟ ਖ਼ਤਮ ਹੋਏ ਹਨ ਅਤੇ ਭਵਿੱਖ ਲਈ ਕੀ ਯੋਜਨਾਵਾਂ ਬਣਾਈਆਂ ਗਈਆਂ ਹਨ? ਜਿਨ੍ਹਾਂ ਕੋਲ ਸਾਂਭ-ਸੰਭਾਲ ਕਰਨ ਦੇ ਹੁਨਰ ਹਨ ਜਾਂ ਜਿਹੜੇ ਹੁਨਰਮੰਦ ਭੈਣਾਂ-ਭਰਾਵਾਂ ਨਾਲ ਕੰਮ ਕਰ ਕੇ ਇਹ ਹੁਨਰ ਸਿੱਖਣੇ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ? ਚਾਹੇ ਸਾਡੇ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਪਰ ਅਸੀਂ ਸਾਰੇ ਜਣੇ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਨ ਵਿਚ ਹਿੱਸਾ ਕਿਵੇਂ ਪਾ ਸਕਦੇ ਹਾਂ?

 • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) jl ਪਾਠ 14-16

 • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

 • ਗੀਤ 6 ਅਤੇ ਪ੍ਰਾਰਥਨਾ