Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ  |  ਮਈ 2017

22-28 ਮਈ

ਯਿਰਮਿਯਾਹ 44-48

22-28 ਮਈ
  • ਗੀਤ 6 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਨਾ ਲੱਭ”: (10 ਮਿੰਟ)

    • ਯਿਰ 45:2, 3​—ਆਪਣੀ ਗ਼ਲਤ ਸੋਚ ਕਰਕੇ ਬਾਰੂਕ ਦੁਖੀ ਹੋ ਗਿਆ ਸੀ ( jr 104-105 ਪੈਰੇ 4-6)

    • ਯਿਰ 45:4, 5ੳ​—ਯਹੋਵਾਹ ਨੇ ਪਿਆਰ ਨਾਲ ਬਾਰੂਕ ਨੂੰ ਸੁਧਾਰਿਆ ( jr 103 ਪੈਰਾ 2)

    • ਯਿਰ 45:5ਅ​—ਬਾਰੂਕ ਨੇ ਸਭ ਤੋਂ ਜ਼ਰੂਰੀ ਗੱਲ ਉੱਤੇ ਧਿਆਨ ਲਾ ਕੇ ਆਪਣੀ ਜਾਨ ਬਚਾਈ (w16.07 8 ਪੈਰਾ 6)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਯਿਰ 48:13​—ਮੋਆਬੀਆਂ ਨੂੰ “ਕਮੋਸ਼ ਤੋਂ ਸ਼ਰਮਿੰਦਾ” ਕਿਉਂ ਹੋਣਾ ਪੈਣਾ ਸੀ? (it-1 430)

    • ਯਿਰ 48:42​—ਯਹੋਵਾਹ ਨੇ ਮੋਆਬ ਦੇ ਖ਼ਿਲਾਫ਼ ਜੋ ਭਵਿੱਖਬਾਣੀ ਕੀਤੀ ਸੀ, ਉਸ ਕਰਕੇ ਸਾਡੀ ਨਿਹਚਾ ਮਜ਼ਬੂਤ ਕਿਉਂ ਹੁੰਦੀ ਹੈ? (it-2 422 ਪੈਰਾ 2)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਿਰ 47:1-7

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) hf​—ਅਗਲੀ ਵਾਰ ਮਿਲਣ ਲਈ ਨੀਂਹ ਧਰੋ।

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) hf​—ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਦੁਬਾਰਾ ਮਿਲੋ ਅਤੇ ਅਗਲੀ ਵਾਰ ਮਿਲਣ ਲਈ ਨੀਂਹ ਧਰੋ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) lv 199 ਪੈਰੇ 9-10​—ਥੋੜ੍ਹੇ ਸਮੇਂ ਵਿਚ ਦਿਖਾਓ ਕਿ ਵਿਦਿਆਰਥੀ ਜਿਸ ਮੁਸ਼ਕਲ ਦਾ ਸਾਮ੍ਹਣਾ ਕਰ ਰਿਹਾ ਹੈ, ਉਹ ਉਸ ਬਾਰੇ ਰਿਸਰਚ ਕਿਵੇਂ ਕਰ ਸਕਦਾ ਹੈ।

ਸਾਡੀ ਮਸੀਹੀ ਜ਼ਿੰਦਗੀ