Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

9-15 ਮਈ

ਜ਼ਬੂਰ 1-10

9-15 ਮਈ
 • ਗੀਤ 30 ਅਤੇ ਪ੍ਰਾਰਥਨਾ

 • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

 • ਯਹੋਵਾਹ ਨਾਲ ਸ਼ਾਂਤੀ ਬਣਾਉਣ ਲਈ ਜ਼ਰੂਰੀ ਹੈ ਕਿ ਅਸੀਂ ਉਸ ਦੇ ਪੁੱਤਰ ਯਿਸੂ ਦਾ ਆਦਰ ਕਰੀਏ”: (10 ਮਿੰਟ)

  • [ਜ਼ਬੂਰ—ਇਕ ਝਲਕ ਨਾਂ ਦਾ ਵੀਡੀਓ ਦਿਖਾਓ।]

  • ਜ਼ਬੂ 2:1-3ਯਹੋਵਾਹ ਅਤੇ ਯਿਸੂ ਨਾਲ ਦੁਸ਼ਮਣੀ ਬਾਰੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ (w04 7/15 16-17 ਪੈਰੇ 4-8; it-1 507; it-2 386 ਪੈਰਾ 3)

  • ਜ਼ਬੂ 2:8-12ਸਿਰਫ਼ ਯਹੋਵਾਹ ਦੇ ਚੁਣੇ ਹੋਏ ਰਾਜੇ ਦਾ ਆਦਰ ਕਰਨ ਵਾਲਿਆਂ ਨੂੰ ਹੀ ਜ਼ਿੰਦਗੀ ਮਿਲੇਗੀ (w04 8/1 5 ਪੈਰੇ 2-3; w04 7/15 19 ਪੈਰਾ 19)

 • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

  • ਜ਼ਬੂ 2:7‘ਯਹੋਵਾਹ ਦਾ ਫ਼ਰਮਾਨ’ ਕੀ ਹੈ? (w06 5/15 17 ਪੈਰਾ 6; w04 7/15 18 ਪੈਰਾ 13)

  • ਜ਼ਬੂ 3:2“ਸਲਹ” ਦਾ ਕੀ ਮਤਲਬ ਹੈ? (w06 5/15 18 ਪੈਰਾ 2)

  • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

  • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

 • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 8:1–9:10

ਪ੍ਰਚਾਰ ਵਿਚ ਮਾਹਰ ਬਣੋ

 • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-31 ਪਹਿਲਾ ਸਫ਼ਾ—ਮੋਬਾਇਲ ਜਾਂ ਟੈਬਲੇਟ ਤੋਂ ਹਵਾਲਾ ਪੜ੍ਹੋ।

 • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਪ੍ਰਦਰਸ਼ਨ ਦਿਖਾਓ ਕਿ JW Library ਤੋਂ ਤੁਸੀਂ ਬਾਈਬਲ ਦਾ ਗਿਆਨ ਕਿਵੇਂ ਲੈ ਸਕਦੇ ਹੋ ਨਾਂ ਦਾ ਵੀਡੀਓ ਦਿਖਾ ਕੇ ਕਿਸੇ ਜਾਣ-ਪਛਾਣ ਵਾਲੇ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕਿਵੇਂ ਕੀਤੀ ਜਾ ਸਕਦੀ ਹੈ।

 • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 12 ਪੈਰੇ 12-13—ਵਿਦਿਆਰਥੀ ਨੂੰ ਆਪਣੇ ਮੋਬਾਇਲ ਜਾਂ ਟੈਬਲੇਟ ਤੇ JW Library ਡਾਊਨਲੋਡ ਕਰਨ ਲਈ ਕਹੋ।

ਸਾਡੀ ਮਸੀਹੀ ਜ਼ਿੰਦਗੀ

 • ਗੀਤ 1

 • ਯਹੋਵਾਹ ਦੇ ਘਰ ਲਈ ਆਦਰ ਦਿਖਾਓ: (5 ਮਿੰਟ) ਚਰਚਾ। jw.org ਤੋਂ ਯਹੋਵਾਹ ਦੇ ਦੋਸਤ ਬਣੋ—ਯਹੋਵਾਹ ਦੇ ਘਰ ਲਈ ਆਦਰ ਦਿਖਾਓ ਵੀਡੀਓ ਚਲਾਓ। (“ਕਿਤਾਬਾਂ ਅਤੇ ਮੈਗਜ਼ੀਨ” > “ਵੀਡੀਓ” ਹੇਠਾਂ ਦੇਖੋ।) ਇਸ ਤੋਂ ਬਾਅਦ ਛੋਟੇ ਬੱਚਿਆਂ ਨੂੰ ਸਟੇਜ ’ਤੇ ਬੁਲਾਓ ਅਤੇ ਉਨ੍ਹਾਂ ਨੂੰ ਵੀਡੀਓ ਬਾਰੇ ਸਵਾਲ ਪੁੱਛੋ।

 • ਪੂਰੇ ਸਮੇਂ ਦੀ ਸੇਵਾ ਕਰਨ ਨਾਲ ਮਿਲਦੀਆਂ ਖ਼ੁਸ਼ੀਆਂ: (10 ਮਿੰਟ) ਪੂਰੇ ਸਮੇਂ ਦੀ ਸੇਵਾ ਕਰਨ ਵਾਲੇ ਇਕ ਜਾਂ ਦੋ ਸੇਵਕਾਂ ਦੀ ਇੰਟਰਵਿਊ ਲਓ। ਕਿਹੜੀ ਗੱਲ ਕਰਕੇ ਉਨ੍ਹਾਂ ਨੇ ਇਹ ਸੇਵਾ ਕਰਨੀ ਸ਼ੁਰੂ ਕੀਤੀ? ਇਹ ਸੇਵਾ ਕਰਦਿਆਂ ਉਨ੍ਹਾਂ ਨੂੰ ਕਿਹੜੀਆਂ ਚੁਣੌਤੀਆਂ ਆਈਆਂ ਅਤੇ ਉਹ ਇਹ ਸੇਵਾ ਕਿਵੇਂ ਜਾਰੀ ਰੱਖ ਸਕੇ? ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ? ਭੈਣਾਂ-ਭਰਾਵਾਂ ਨੂੰ ਰੈਗੂਲਰ ਪਾਇਨੀਅਰਿੰਗ ਕਰਨ ਦੀ ਹੱਲਾਸ਼ੇਰੀ ਦਿਓ ਜੇ ਉਨ੍ਹਾਂ ਦੇ ਹਾਲਾਤ ਇਜਾਜ਼ਤ ਦਿੰਦੇ ਹਨ।

 • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 1 ਪੈਰੇ 1-13

 • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

 • ਗੀਤ 15 ਅਤੇ ਪ੍ਰਾਰਥਨਾ