Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ  |  ਫਰਵਰੀ 2018

19-25 ਫਰਵਰੀ

ਮੱਤੀ 16-17

19-25 ਫਰਵਰੀ
  • ਗੀਤ 22 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਤੁਸੀਂ ਕਿਸ ਵਾਂਗ ਸੋਚਦੇ ਹੋ?”: (10 ਮਿੰਟ)

    • ਮੱਤੀ 16:21, 22​—ਪਤਰਸ ਭਾਵਨਾਵਾਂ ਵਿਚ ਵਹਿ ਗਿਆ ਸੀ (w07 2/15 16 ਪੈਰਾ 17)

    • ਮੱਤੀ 16:23​—ਪਤਰਸ ਪਰਮੇਸ਼ੁਰ ਵਾਂਗ ਨਹੀਂ ਸੋਚ ਰਿਹਾ ਸੀ (w15 5/15 13 ਪੈਰੇ 16-17)

    • ਮੱਤੀ 16:24​—ਮਸੀਹੀਆਂ ਨੂੰ ਪਰਮੇਸ਼ੁਰ ਦੀ ਸੋਚ ਨੂੰ ਆਪਣੀਆਂ ਜ਼ਿੰਦਗੀਆਂ ’ਤੇ ਅਸਰ ਪਾਉਣ ਦੇਣਾ ਚਾਹੀਦਾ ਹੈ (w06 4/1 23 ਪੈਰਾ 9)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਮੱਤੀ 16:18​—ਯਿਸੂ ਨੇ ਕਿਸ ਚਟਾਨ ’ਤੇ ਮਸੀਹੀ ਮੰਡਲੀ ਬਣਾਈ? (“ਤੂੰ ਪਤਰਸ ਹੈਂ, ਅਤੇ ਇਸ ਚਟਾਨ ’ਤੇ,” “ਮੰਡਲੀ” nwtsty ਵਿੱਚੋਂ ਮੱਤੀ 16:18 ਲਈ ਖ਼ਾਸ ਜਾਣਕਾਰੀ)

    • ਮੱਤੀ 16:19​—ਯਿਸੂ ਨੇ ਪਤਰਸ ਨੂੰ “ਸਵਰਗ ਦੇ ਰਾਜ ਦੀਆਂ” ਕਿਹੜੀਆਂ “ਚਾਬੀਆਂ” ਦਿੱਤੀਆਂ? (“ਸਵਰਗ ਦੇ ਰਾਜ ਦੀਆਂ ਚਾਬੀਆਂ” nwtsty ਵਿੱਚੋਂ ਮੱਤੀ 16:19 ਲਈ ਖ਼ਾਸ ਜਾਣਕਾਰੀ)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 16:1-20

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ: (2 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤੇ ਸੁਝਾਅ ਨਾਲ ਸ਼ੁਰੂ ਕਰੋ। ਇਹੋ ਜਿਹੇ ਵਿਰੋਧੀ ਸਵਾਲ ਦਾ ਸਮਝਦਾਰੀ ਨਾਲ ਜਵਾਬ ਦਿਓ ਜੋ ਤੁਹਾਡੇ ਇਲਾਕੇ ਵਿਚ ਆਮ ਪੁੱਛਿਆ ਜਾਂਦਾ ਹੈ।

  • ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ।

  • ਤੀਜੀ ਮੁਲਾਕਾਤ ਦਾ ਵੀਡੀਓ: (5 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।

ਸਾਡੀ ਮਸੀਹੀ ਜ਼ਿੰਦਗੀ