Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

13-19 ਫਰਵਰੀ

ਯਸਾਯਾਹ 52-57

13-19 ਫਰਵਰੀ
  • ਗੀਤ 2 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਮਸੀਹ ਨੇ ਸਾਡੀ ਖ਼ਾਤਰ ਦੁੱਖ ਝੱਲੇ”: (10 ਮਿੰਟ)

    • ਯਸਾ 53:3-5—ਉਸ ਨੂੰ ਤੁੱਛ ਸਮਝਿਆ ਗਿਆ ਅਤੇ ਉਹ ਸਾਡੇ ਪਾਪਾਂ ਕਰਕੇ ਕੁਚਲਿਆ ਗਿਆ (w09 1/15 26 ਪੈਰੇ 3-5)

    • ਯਸਾ 53:7, 8—ਉਸ ਨੇ ਖ਼ੁਸ਼ੀ-ਖ਼ੁਸ਼ੀ ਸਾਡੇ ਲਈ ਆਪਣੀ ਜਾਨ ਕੁਰਬਾਨ ਕੀਤੀ (w09 1/15 27 ਪੈਰਾ 10)

    • ਯਸਾ 53:11, 12—ਸਾਨੂੰ ਧਰਮੀ ਠਹਿਰਾਇਆ ਜਾ ਸਕਦਾ ਹੈ ਕਿਉਂਕਿ ਉਹ ਮੌਤ ਤਕ ਵਫ਼ਾਦਾਰ ਰਿਹਾ (w09 1/15 28 ਪੈਰਾ 13)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਯਸਾ 54:1—ਇਸ ਭਵਿੱਖਬਾਣੀ ਵਿਚ ਦੱਸੀ “ਬਾਂਝ” ਔਰਤ ਕੌਣ ਹੈ ਅਤੇ ਉਸ ਦੇ “ਬੱਚੇ” ਕੌਣ ਹਨ? (w06 3/15 11 ਪੈਰਾ 2)

    • ਯਸਾ 57:15—ਕਿਸ ਅਰਥ ਵਿਚ ਯਹੋਵਾਹ “ਕੁਚਲਿਆਂ ਹੋਇਆਂ” ਅਤੇ ਨਿਮਰ ਲੋਕਾਂ ਨਾਲ “ਵੱਸਦਾ” ਹੈ? (w05 10/15 26 ਪੈਰਾ 3)

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯਸਾ 57:1-11

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-35—ਅਗਲੀ ਵਾਰ ਮਿਲਣ ਲਈ ਨੀਂਹ ਧਰੋ।

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-35—jw.org ਵੈੱਬਸਾਈਟ ਤੋਂ ਕੋਈ ਪ੍ਰਕਾਸ਼ਨ ਦਿਖਾਓ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 15 ਪੈਰੇ 16-17—ਜੇ ਹੋ ਸਕੇ, ਤਾਂ ਪਿਤਾ ਨੂੰ ਆਪਣੇ ਨਾਬਾਲਗ ਪੁੱਤਰ ਜਾਂ ਧੀ ਨਾਲ ਅਧਿਐਨ ਕਰਦਿਆਂ ਦਿਖਾਓ।

ਸਾਡੀ ਮਸੀਹੀ ਜ਼ਿੰਦਗੀ