Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ  |  ਫਰਵਰੀ 2016

22-28 ਫਰਵਰੀ

ਨਹਮਯਾਹ 12-13

22-28 ਫਰਵਰੀ
 • ਗੀਤ 27 ਅਤੇ ਪ੍ਰਾਰਥਨਾ

 • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

 • ਨਹਮਯਾਹ ਦੀ ਕਿਤਾਬ ਤੋਂ ਸਬਕ”: (10 ਮਿੰਟ)

  • ਨਹ 13:4-9—ਬੁਰੀਆਂ ਸੰਗਤਾਂ ਤੋਂ ਦੂਰ ਰਹੋ (w13 8/15 4 ਪੈਰੇ 5-8)

  • ਨਹ 13:15-21—ਪਰਮੇਸ਼ੁਰ ਦੀ ਭਗਤੀ ਨੂੰ ਪਹਿਲ ਦਿਓ (w13 8/15 6 ਪੈਰੇ 13-15)

  • ਨਹ 13:23-27—ਯਹੋਵਾਹ ਦੇ ਗਵਾਹਾਂ ਵਜੋਂ ਆਪਣੀ ਪਛਾਣ ਬਣਾਈ ਰੱਖੋ (w13 8/15 6-7 ਪੈਰੇ 16-18)

 • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

  • ਨਹ 12:31—ਦੋ ਟੋਲੀਆਂ ਸ਼ਾਇਦ ਕਿਸ ਤਰੀਕੇ ਨਾਲ ਗਾਉਂਦੀਆਂ ਸਨ? (it-2 454 ਪੈਰਾ 1)

  • ਨਹ 13:31ਅ—ਨਹਮਯਾਹ ਯਹੋਵਾਹ ਨੂੰ ਕੀ ਕਰਨ ਲਈ ਕਹਿ ਰਿਹਾ ਸੀ? (w11 2/1 14 ਪੈਰੇ 3-5; w93 7/15 22 ਪੈਰਾ 17)

  • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

  • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

 • ਬਾਈਬਲ ਪੜ੍ਹਾਈ: ਨਹ 12:1-26 (4 ਮਿੰਟ ਜਾਂ ਘੱਟ)

ਪ੍ਰਚਾਰ ਵਿਚ ਮਾਹਰ ਬਣੋ

ਸਾਡੀ ਮਸੀਹੀ ਜ਼ਿੰਦਗੀ

 • ਗੀਤ 5

 • ਆਪਣੇ ਇਲਾਕੇ ਵਿਚ ਸਾਰਿਆਂ ਨੂੰ ਮੈਮੋਰੀਅਲ ਦਾ ਸੱਦਾ ਦਿਓ!”: (15 ਮਿੰਟ) ਚਰਚਾ। ਸਮਝਾਓ ਕਿ ਮੰਡਲੀ ਆਪਣੇ ਇਲਾਕੇ ਨੂੰ ਕਿਵੇਂ ਪੂਰਾ ਕਰੇਗੀ। “ਇਨ੍ਹਾਂ ਸੁਝਾਵਾਂ ’ਤੇ ਗੌਰ ਕਰੋ” ਬਾਰੇ ਗੱਲ ਕਰਦੇ ਸਮੇਂ ਮੈਮੋਰੀਅਲ ਵੀਡੀਓ ਦਿਖਾਓ। ਸਾਰਿਆਂ ਨੂੰ ਮੁਹਿੰਮ ਵਿਚ ਪੂਰਾ-ਪੂਰਾ ਹਿੱਸਾ ਲੈਣ ਅਤੇ ਦਿਲਚਸਪੀ ਦਿਖਾਉਣ ਵਾਲਿਆਂ ਦੀ ਰੁਚੀ ਨੂੰ ਹੋਰ ਵਧਾਉਣ ਦੀ ਹੱਲਾਸ਼ੇਰੀ ਦਿਓ। ਇਕ ਪ੍ਰਦਰਸ਼ਨ ਦਿਖਾਓ।

 • ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 14 ਪੈਰੇ 10-14, ਸਫ਼ੇ 164-165 ’ਤੇ ਡੱਬੀ, ਸਫ਼ੇ 222-223 ’ਤੇ ਵਧੇਰੇ ਜਾਣਕਾਰੀ (30 ਮਿੰਟ)

 • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

 • ਗੀਤ 147 (50) ਅਤੇ ਪ੍ਰਾਰਥਨਾ