Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

15-21 ਫਰਵਰੀ

ਨਹਮਯਾਹ 9-11

15-21 ਫਰਵਰੀ
 • ਗੀਤ 25 ਅਤੇ ਪ੍ਰਾਰਥਨਾ

 • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

 • “ਵਫ਼ਾਦਾਰ ਭਗਤ ਪਰਮੇਸ਼ੁਰ ਦੇ ਪ੍ਰਬੰਧਾਂ ਦਾ ਸਮਰਥਨ ਕਰਦੇ ਹਨ”: (10 ਮਿੰਟ)

  • ਨਹ 10:28-30—ਉਹ “ਦੇਸ ਦੇ ਲੋਕਾਂ” ਨਾਲ ਵਿਆਹ ਨਾ ਕਰਾਉਣ ਲਈ ਰਾਜ਼ੀ ਹੋਏ (w98 10/1 28 ਪੈਰਾ 11)

  • ਨਹ 10:32-39—ਉਨ੍ਹਾਂ ਨੇ ਵੱਖੋ-ਵੱਖਰੇ ਤਰੀਕਿਆਂ ਨਾਲ ਸੱਚੀ ਭਗਤੀ ਦਾ ਸਮਰਥਨ ਕਰਨ ਦੀ ਠਾਣ ਲਈ (w98 10/1 28 ਪੈਰੇ 11-12)

  • ਨਹ 11:1, 2—ਉਨ੍ਹਾਂ ਨੇ ਖ਼ੁਸ਼ੀ ਨਾਲ ਇਕ ਖ਼ਾਸ ਇੰਤਜ਼ਾਮ ਦਾ ਸਮਰਥਨ ਕੀਤਾ (w06 2/1 11 ਪੈਰਾ 6; w98 10/1 23 ਪੈਰਾ 13)

 • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

  • ਨਹ 9:19-21—ਯਹੋਵਾਹ ਨੇ ਕਿਵੇਂ ਸਾਬਤ ਕੀਤਾ ਕਿ ਉਹ ਆਪਣੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ? (w13 9/15 9 ਪੈਰੇ 9-10)

  • ਨਹ 9:6-38—ਪ੍ਰਾਰਥਨਾ ਦੇ ਮਾਮਲੇ ਵਿਚ ਲੇਵੀਆਂ ਨੇ ਸਾਡੇ ਲਈ ਕਿਹੜੀ ਵਧੀਆ ਮਿਸਾਲ ਕਾਇਮ ਕੀਤੀ? (w13 10/15 22-23 ਪੈਰੇ 6-7)

  • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

  • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

 • ਬਾਈਬਲ ਪੜ੍ਹਾਈ: ਨਹ 11:15-36 (4 ਮਿੰਟ ਜਾਂ ਘੱਟ)

ਪ੍ਰਚਾਰ ਵਿਚ ਮਾਹਰ ਬਣੋ

 • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? ਪਰਚੇ ਦੇ ਪਿਛਲੇ ਪੰਨੇ ’ਤੇ ਦਿੱਤੀ ਜਾਣਕਾਰੀ ਵਰਤ ਕੇ ਪਰਚਾ ਦਿਓ। ਅਗਲੀ ਵਾਰ ਮਿਲਣ ਲਈ ਨੀਂਹ ਧਰੋ।

 • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਦਿਖਾਓ ਕਿ ਉਸ ਵਿਅਕਤੀ ਨਾਲ ਦੁਬਾਰਾ ਮਿਲਣ ਤੇ ਕੀ ਗੱਲਬਾਤ ਕੀਤੀ ਜਾ ਸਕਦੀ ਹੈ ਜਿਸ ਨੇ ਕੀ ਦੁੱਖ-ਦਰਦ ਕਦੇ ਖ਼ਤਮ ਹੋਣਗੇ? ਪਰਚੇ ਵਿਚ ਦਿਲਚਸਪੀ ਦਿਖਾਈ ਸੀ। ਅਗਲੀ ਵਾਰ ਮਿਲਣ ਲਈ ਨੀਂਹ ਧਰੋ।

 • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) ਪ੍ਰਦਰਸ਼ਨ ਦਿਖਾਓ ਕਿ ਸਟੱਡੀ ਕਿਵੇਂ ਕੀਤੀ ਜਾਂਦੀ ਹੈ। (bh 32-33 ਪੈਰੇ 13-14)

ਸਾਡੀ ਮਸੀਹੀ ਜ਼ਿੰਦਗੀ

 • ਗੀਤ 19

 • ਸਭ ਤੋਂ ਵਧੀਆ ਜ਼ਿੰਦਗੀ(ਅੰਗ੍ਰੇਜ਼ੀ): (15 ਮਿੰਟ) ਚਰਚਾ। ਸ਼ੁਰੂ ਵਿਚ ਵੀਡੀਓ ਦਿਖਾਓ। ਫਿਰ ਸਵਾਲਾਂ ’ਤੇ ਚਰਚਾ ਕਰੋ। ਇਕ ਵਿਆਹੇ ਜਾਂ ਕੁਆਰੇ ਪ੍ਰਚਾਰਕ ਦੀ ਛੋਟੀ ਜਿਹੀ ਇੰਟਰਵਿਊ ਲਓ ਜਿਸ ਨੇ ਕੁਆਰੇ ਹੁੰਦਿਆਂ ਕਈ ਸਾਲਾਂ ਤਕ ਯਹੋਵਾਹ ਦੀ ਸੇਵਾ ਕੀਤੀ। (1 ਕੁਰਿੰ 7:35) ਨਤੀਜੇ ਵਜੋਂ ਉਸ ਨੂੰ ਕਿਹੜੀਆਂ ਬਰਕਤਾਂ ਮਿਲੀਆਂ?

 • ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 14 ਪੈਰੇ 1-9 (30 ਮਿੰਟ)

 • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

 • ਗੀਤ 10 ਅਤੇ ਪ੍ਰਾਰਥਨਾ