Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ  |  ਜੂਨ 2017

26 ਜੂਨ–2 ਜੁਲਾਈ

ਹਿਜ਼ਕੀਏਲ 6-10

26 ਜੂਨ–2 ਜੁਲਾਈ
  • ਗੀਤ 51 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਕੀ ਤੁਹਾਡੇ ’ਤੇ ਬਚਾਅ ਦਾ ਨਿਸ਼ਾਨ ਲੱਗੇਗਾ?”: (10 ਮਿੰਟ)

    • ਹਿਜ਼ 9:1, 2​—ਅਸੀਂ ਹਿਜ਼ਕੀਏਲ ਦੇ ਦਰਸ਼ਣ ਤੋਂ ਵਧੀਆ ਸਬਕ ਸਿੱਖ ਸਕਦੇ ਹਾਂ (w16.06 16-17)

    • ਹਿਜ਼ 9:3, 4​—ਜਿਹੜੇ ਲੋਕ ਪ੍ਰਚਾਰ ਵਿਚ ਸਾਡੀ ਗੱਲ ਸੁਣਦੇ ਹਨ, ਉਨ੍ਹਾਂ ਲੋਕਾਂ ’ਤੇ ਮਹਾਂਕਸ਼ਟ ਦੌਰਾਨ ਬਚਾਅ ਦਾ ਨਿਸ਼ਾਨ ਲਾਇਆ ਜਾਵੇਗਾ

    • ਹਿਜ਼ 9:5-7​—ਯਹੋਵਾਹ ਦੁਸ਼ਟਾਂ ਨਾਲ ਧਰਮੀਆਂ ਦਾ ਨਾਸ਼ ਨਹੀਂ ਕਰੇਗਾ

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਹਿਜ਼ 7:19​—ਭਵਿੱਖ ਲਈ ਤਿਆਰੀ ਕਰਨ ਵਿਚ ਇਹ ਆਇਤ ਸਾਡੀ ਮਦਦ ਕਿਵੇਂ ਕਰਦੀ ਹੈ? (w09 9/15 23 ਪੈਰਾ 10)

    • ਹਿਜ਼ 8:12​—ਇਸ ਆਇਤ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਨਿਹਚਾ ਦੀ ਘਾਟ ਹੋਣ ਕਰਕੇ ਇਕ ਵਿਅਕਤੀ ਗ਼ਲਤ ਕੰਮਾਂ ਵਿਚ ਪੈ ਸਕਦਾ ਹੈ? (w11 4/15 26 ਪੈਰਾ 14)

    • ਤੁਸੀਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਹਿਜ਼ 8:1-12

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਪ੍ਰਕਾ 4:11​—ਸੱਚਾਈ ਸਿਖਾਓ।

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਜ਼ਬੂ 11:5; 2 ਕੁਰਿੰ 7:1​—ਸੱਚਾਈ ਸਿਖਾਓ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 127 ਪੈਰੇ 4-5​—ਦਿਖਾਓ ਕਿ ਵਿਦਿਆਰਥੀ ਦੇ ਦਿਲ ਤਕ ਕਿਵੇਂ ਪਹੁੰਚੀਏ।

ਸਾਡੀ ਮਸੀਹੀ ਜ਼ਿੰਦਗੀ