Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ  |  ਜੂਨ 2017

12-18 ਜੂਨ

ਵਿਰਲਾਪ 1-5

12-18 ਜੂਨ
  • ਗੀਤ 27 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਉਡੀਕ ਕਰਨ ਨਾਲ ਸਾਡੀ ਧੀਰਜ ਰੱਖਣ ਵਿਚ ਮਦਦ ਹੁੰਦੀ ਹੈ”: (10 ਮਿੰਟ)

    • [ਵਿਰਲਾਪਇਕ ਝਲਕ ਨਾਂ ਦਾ ਵੀਡੀਓ ਦਿਖਾਓ।]

    • ਵਿਰ 3:21, 24​—ਯਿਰਮਿਯਾਹ ਨੇ ਉਡੀਕ ਕੀਤੀ ਅਤੇ ਯਹੋਵਾਹ ’ਤੇ ਭਰੋਸਾ ਰੱਖਿਆ (w12 6/1 14 ਪੈਰੇ 3-4; w11 9/15 8 ਪੈਰਾ 8)

    • ਵਿਰ 3:26, 27​—ਨਿਹਚਾ ਦੀ ਪਰਖ ਵੇਲੇ ਧੀਰਜ ਰੱਖ ਕੇ ਅਸੀਂ ਭਵਿੱਖ ਵਿਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਮ੍ਹਣਾ ਕਰ ਸਕਾਂਗੇ (w07 6/1 11 ਪੈਰੇ 3-4)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਵਿਰ 2:17​—ਯਰੂਸ਼ਲਮ ਦੇ ਸੰਬੰਧ ਵਿਚ ਯਹੋਵਾਹ ਨੇ ਆਪਣਾ ਕਿਹੜਾ “ਬਚਨ” ਪੂਰਾ ਕੀਤਾ ਸੀ? (w07 6/1 9 ਪੈਰਾ 3)

    • ਵਿਰ 5:7​—ਕੀ ਯਹੋਵਾਹ ਪੜਦਾਦਿਆਂ ਦੇ ਪਾਪ ਦਾ ਲੇਖਾ ਉਨ੍ਹਾਂ ਦੇ ਬੱਚਿਆਂ ਤੋਂ ਲੈਂਦਾ ਹੈ? (w07 6/1 11 ਪੈਰਾ 1)

    • ਤੁਸੀਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਵਿਰ 2:20–3:12

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਯਹੋਵਾਹ ਦੇ ਦੋਸਤ ਬਣੋ ਵੀਡੀਓ​—ਅਗਲੀ ਵਾਰ ਮਿਲਣ ਲਈ ਨੀਂਹ ਧਰੋ।

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) jw.org ਵੈੱਬਸਾਈਟ ਤੋਂ ਦੱਸੋ ਕਿ ਘਰ-ਮਾਲਕ ਆਪਣੀ ਦਿਲਚਸਪੀ ਅਨੁਸਾਰ ਕੋਈ ਲੇਖ ਕਿਵੇਂ ਲੱਭ ਸਕਦਾ ਹੈ​—ਵਿਅਕਤੀ ਨੂੰ ਸਭਾ ’ਤੇ ਆਉਣ ਦਾ ਸੱਦਾ ਦਿਓ।

  • ਭਾਸ਼ਣ: (6 ਮਿੰਟ ਜਾਂ ਘੱਟ) w11 9/15 9-10 ਪੈਰੇ 11-13​—ਵਿਸ਼ਾ: ਯਹੋਵਾਹ ਮੇਰਾ ਹਿੱਸਾ ਹੈ।

ਸਾਡੀ ਮਸੀਹੀ ਜ਼ਿੰਦਗੀ

  • ਗੀਤ 5

  • ਮੰਡਲੀ ਦੀਆਂ ਲੋੜਾਂ: (8 ਮਿੰਟ) ਜੇ ਚਾਹੋ, ਤਾਂ ਯੀਅਰ ਬੁੱਕ ਵਿਚ ਦਿੱਤੀ “ਪ੍ਰਬੰਧਕ ਸਭਾ ਵੱਲੋਂ ਚਿੱਠੀ” ’ਤੇ ਚਰਚਾ ਕਰੋ। (yb17 2-5)

  • ਸੰਗਠਨ ਦੀਆਂ ਪ੍ਰਾਪਤੀਆਂ: (7 ਮਿੰਟ) ਜੂਨ 2017 ਲਈ ਸੰਗਠਨ ਦੀਆਂ ਪ੍ਰਾਪਤੀਆਂ ਨਾਂ ਦਾ ਵੀਡੀਓ ਚਲਾਓ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿਆਇ 1 ਪੈਰੇ 1-9, ਸਫ਼ਾ 2 ’ਤੇ ਚਿੱਠੀ

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 34 ਅਤੇ ਪ੍ਰਾਰਥਨਾ