Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਇਕ ਭੈਣ ਬਾਈਬਲ ਸਟੱਡੀ ਅਤੇ ਸੋਚ-ਵਿਚਾਰ ਕਰਦੀ ਹੋਈ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਜੂਨ 2017

ਪ੍ਰਚਾਰ ਵਿਚ ਕੀ ਕਹੀਏ

ਪਰਚੇ ਲਈ ਅਤੇ ਜ਼ਿੰਦਗੀ ਇਕ ਤੋਹਫ਼ਾ ਬਾਰੇ ਸੱਚਾਈ ਸਿਖਾਉਣ ਲਈ ਪੇਸ਼ਕਾਰੀਆਂ। ਮਿਸਾਲਾਂ ਵਰਤ ਕੇ ਖ਼ੁਦ ਪੇਸ਼ਕਾਰੀਆਂ ਤਿਆਰ ਕਰੋ।

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਦੀ ਕਹੀ ਹਰ ਗੱਲ ਪੂਰੀ ਹੁੰਦੀ ਹੈ

ਯਿਰਮਿਯਾਹ ਰਾਹੀਂ ਬਾਬਲ ’ਤੇ ਜਿੱਤ ਅਤੇ ਬਾਬਲ ਦੇ ਵਿਰਾਨ ਹੋ ਜਾਣ ਬਾਰੇ ਕੀਤੀ ਭਵਿੱਖਬਾਣੀ ਬਿਲਕੁਲ ਪੂਰੀ ਹੋਈ।

ਸਾਡੀ ਮਸੀਹੀ ਜ਼ਿੰਦਗੀ

ਯਹੋਵਾਹ ਦੇ ਵਾਅਦਿਆਂ ’ਤੇ ਤੁਹਾਡਾ ਭਰੋਸਾ ਕਿੰਨਾ ਮਜ਼ਬੂਤ ਹੈ?

ਯਹੋਸ਼ੁਆ ਨੇ ਗਵਾਹੀ ਦਿੱਤੀ ਕਿ ਇਜ਼ਰਾਈਲ ਲਈ ਕੀਤਾ ਯਹੋਵਾਹ ਦਾ ਹਰ ਬਚਨ ਪੂਰਾ ਹੋ ਕੇ ਰਿਹਾ। ਅਸੀਂ ਪਰਮੇਸ਼ੁਰ ਦੇ ਵਾਅਦਿਆਂ ’ਤੇ ਆਪਣਾ ਭਰੋਸਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ?

ਰੱਬ ਦਾ ਬਚਨ ਖ਼ਜ਼ਾਨਾ ਹੈ

ਉਡੀਕ ਕਰਨ ਨਾਲ ਸਾਡੀ ਧੀਰਜ ਰੱਖਣ ਵਿਚ ਮਦਦ ਹੁੰਦੀ ਹੈ

ਬਹੁਤ ਮੁਸ਼ਕਲਾਂ ਦੇ ਬਾਵਜੂਦ ਵੀ ਯਿਰਮਿਯਾਹ ਸਹੀ ਨਜ਼ਰੀਆ ਕਿਵੇਂ ਰੱਖ ਸਕਿਆ? ਮੈਂ ਭਵਿੱਖ ਵਿਚ ਚੁਣੌਤੀਆਂ ਦਾ ਸਾਮ੍ਹਣਾ ਕਰਨ ਲਈ ਕਿਵੇਂ ਤਿਆਰ ਹੋ ਸਕਦਾ ਹਾਂ?

ਰੱਬ ਦਾ ਬਚਨ ਖ਼ਜ਼ਾਨਾ ਹੈ

ਹਿਜ਼ਕੀਏਲ ਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾ ਕੇ ਖ਼ੁਸ਼ੀ ਹੁੰਦੀ ਸੀ

ਦਰਸ਼ਣ ਵਿਚ ਯਹੋਵਾਹ ਨੇ ਹਿਜ਼ਕੀਏਲ ਨੂੰ ਪੱਤਰੀ ਦਿੱਤੀ ਅਤੇ ਉਸ ਨੂੰ ਇਹ ਖਾਣ ਲਈ ਕਿਹਾ। ਹਿਜ਼ਕੀਏਲ ਲਈ ਪੱਤਰੀ ਖਾਣ ਦਾ ਕੀ ਮਤਲਬ ਸੀ?

ਸਾਡੀ ਮਸੀਹੀ ਜ਼ਿੰਦਗੀ

ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਖ਼ੁਸ਼ੀ ਪਾਓ

ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਕਈ ਵਾਰ ਔਖਾ ਹੋ ਸਕਦਾ ਹੈ, ਪਰ ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਖ਼ੁਸ਼ੀ ਨਾਲ ਉਸ ਦੀ ਸੇਵਾ ਕਰੀਏ। ਅਸੀਂ ਪ੍ਰਚਾਰ ਕੰਮ ਵਿਚ ਖ਼ੁਸ਼ੀ ਕਿਵੇਂ ਪਾ ਸਕਦੇ ਹਾਂ?

ਰੱਬ ਦਾ ਬਚਨ ਖ਼ਜ਼ਾਨਾ ਹੈ

ਕੀ ਤੁਹਾਡੇ ’ਤੇ ਬਚਾਅ ਦਾ ਨਿਸ਼ਾਨ ਲੱਗੇਗਾ?

ਹਿਜ਼ਕੀਏਲ ਦੇ ਦਰਸ਼ਣ ਦੀ ਪਹਿਲੀ ਪੂਰਤੀ ਯਰੂਸ਼ਲਮ ਦੇ ਨਾਸ਼ ਵੇਲੇ ਹੋਈ ਸੀ। ਇਹ ਭਵਿੱਖਬਾਣੀ ਆਉਣ ਵਾਲੇ ਸਮੇਂ ਵਿਚ ਕਿਵੇਂ ਪੂਰੀ ਹੋਵੇਗੀ?

ਸਾਡੀ ਮਸੀਹੀ ਜ਼ਿੰਦਗੀ

ਯਹੋਵਾਹ ਦੇ ਨੈਤਿਕ ਮਿਆਰਾਂ ਨੂੰ ਘੁੱਟ ਕੇ ਫੜੀ ਰੱਖੋ

ਸਾਨੂੰ ਦਲੇਰੀ ਨਾਲ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਣਾ ਚਾਹੀਦਾ ਹੈ। ਕਿਵੇਂ? ਇੱਦਾਂ ਕਰਨਾ ਜ਼ਰੂਰੀ ਕਿਉਂ ਹੈ?