Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ  |  ਜੁਲਾਈ 2017

17-23 ਜੁਲਾਈ

ਹਿਜ਼ਕੀਏਲ 18-20

17-23 ਜੁਲਾਈ
  • ਗੀਤ 21 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਕੀ ਯਹੋਵਾਹ ਮਾਫ਼ ਕਰ ਕੇ ਭੁੱਲ ਜਾਂਦਾ ਹੈ?”: (10 ਮਿੰਟ)

    • ਹਿਜ਼ 18:19, 20​—ਯਹੋਵਾਹ ਸਾਮ੍ਹਣੇ ਅਸੀਂ ਆਪਣੀਆਂ ਗ਼ਲਤੀਆਂ ਲਈ ਆਪ ਜ਼ਿੰਮੇਵਾਰ ਹਾਂ (w12 7/1 18 ਪੈਰਾ 2)

    • ਹਿਜ਼ 18:21, 22​—ਯਹੋਵਾਹ ਦਿਲੋਂ ਮਾਫ਼ੀ ਮੰਗਣ ਵਾਲਿਆਂ ਨੂੰ ਮਾਫ਼ ਕਰਨ ਲਈ ਤਿਆਰ ਹੈ ਅਤੇ ਉਹ ਉਨ੍ਹਾਂ ਦੇ ਪਾਪ ਕਦੇ ਵੀ ਚੇਤੇ ਨਹੀਂ ਕਰਦਾ (w12 7/1 18 ਪੈਰੇ 3-7)

    • ਹਿਜ਼ 18:23, 32​—ਜਦੋਂ ਲੋਕ ਆਪਣੇ ਬੁਰੇ ਕੰਮਾਂ ਤੋਂ ਪਿੱਛੇ ਨਹੀਂ ਹਟਦੇ ਉਦੋਂ ਹੀ ਯਹੋਵਾਹ ਉਨ੍ਹਾਂ ਦਾ ਨਾਸ਼ ਕਰਦਾ ਹੈ (w08 4/1 8 ਪੈਰਾ 4; w06 12/1 27 ਪੈਰਾ 11)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਹਿਜ਼ 18:29​—ਇਜ਼ਰਾਈਲੀਆਂ ਨੇ ਯਹੋਵਾਹ ਬਾਰੇ ਗ਼ਲਤ ਨਜ਼ਰੀਆ ਕਿਉਂ ਅਪਣਾ ਲਿਆ ਸੀ? ਅਸੀਂ ਉਨ੍ਹਾਂ ਵਰਗੀ ਗ਼ਲਤੀ ਕਰਨ ਤੋਂ ਕਿਵੇਂ ਬਚ ਸਕਦੇ ਹਾਂ? (w13 8/15 11 ਪੈਰਾ 9)

    • ਹਿਜ਼ 20:49​—ਲੋਕ ਕਿਉਂ ਸੋਚਦੇ ਸਨ ਕਿ ਹਿਜ਼ਕੀਏਲ ‘ਅਖੌਤਾਂ ਵਿੱਚ ਬੋਲਦਾ’ ਸੀ ਅਤੇ ਇਸ ਤੋਂ ਸਾਨੂੰ ਕਿਹੜੀ ਚੇਤਾਵਨੀ ਮਿਲਦੀ ਹੈ? (w07 7/1 14 ਪੈਰਾ 3)

    • ਤੁਸੀਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਹਿਜ਼ 20:1-12

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-31​—ਪ੍ਰਦਰਸ਼ਨ ਦਾ ਉਹ ਹਿੱਸਾ ਦਿਖਾਓ ਜਦੋਂ ਤੁਸੀਂ ਘਰ ਮਾਲਕ ਨਾਲ ਕੋਈ ਆਇਤ ਪੜ੍ਹਦੇ ਹੋ ਅਤੇ ਉਸ ਆਇਤ ’ਤੇ ਚਰਚਾ ਕਰਦੇ ਹੋ। ਅਗਲੀ ਵਾਰ ਮਿਲਣ ਲਈ ਨੀਂਹ ਧਰੋ।

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-31​—ਪਹਿਲੀ ਮੁਲਾਕਾਤ ਵਿਚ ਹੋਈ ਗੱਲਬਾਤ ਨੂੰ ਅੱਗੇ ਤੋਰੋ। ਅਗਲੀ ਵਾਰ ਮਿਲਣ ਲਈ ਨੀਂਹ ਧਰੋ। (mwb16.08 ਸਫ਼ਾ 8 ’ਤੇ ਪੈਰਾ 2 ਦੇਖੋ।)

  • ਭਾਸ਼ਣ: (6 ਮਿੰਟ ਜਾਂ ਘੱਟ) w16.05 ਸਫ਼ਾ 32​—ਵਿਸ਼ਾ: ਮੰਡਲੀ ਦੇ ਭੈਣ-ਭਰਾ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਿਵੇਂ ਕਰ ਸਕਦੇ ਹਨ ਜਦੋਂ ਛੇਕੇ ਗਏ ਵਿਅਕਤੀ ਦੇ ਵਾਪਸ ਆਉਣ ਦੀ ਘੋਸ਼ਣਾ ਕੀਤੀ ਜਾਂਦੀ ਹੈ?

ਸਾਡੀ ਮਸੀਹੀ ਜ਼ਿੰਦਗੀ