Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ  |  ਜੁਲਾਈ 2016

18-24 ਜੁਲਾਈ

ਜ਼ਬੂਰ 74-78

18-24 ਜੁਲਾਈ
  • ਗੀਤ 9 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਯਹੋਵਾਹ ਦੇ ਕੰਮਾਂ ਨੂੰ ਯਾਦ ਰੱਖੋ”: (10 ਮਿੰਟ)

    • ਜ਼ਬੂ 74:16; 77:6, 11, 12—ਯਹੋਵਾਹ ਦੇ ਕੰਮਾਂ ਉੱਤੇ ਸੋਚ-ਵਿਚਾਰ ਕਰੋ (w15 8/15 10 ਪੈਰੇ 3-4; w04 3/1 19-20; w03 7/1 10 ਪੈਰੇ 6-7)

    • ਜ਼ਬੂ 75:4-7—ਯਹੋਵਾਹ ਦੇ ਕੰਮਾਂ ਵਿਚ ਸ਼ਾਮਲ ਹੈ ਉਸ ਦੀ ਮੰਡਲੀ ਦੀ ਦੇਖ-ਭਾਲ ਕਰਨ ਲਈ ਨਿਮਰ ਆਦਮੀਆਂ ਨੂੰ ਨਿਯੁਕਤ ਕਰਨਾ (w06 7/15 11 ਪੈਰਾ 2; it-1 1160 ਪੈਰਾ 7)

    • ਜ਼ਬੂ 78:11-17—ਯਾਦ ਕਰੋ ਕਿ ਯਹੋਵਾਹ ਨੇ ਆਪਣੇ ਲੋਕਾਂ ਲਈ ਕੀ ਕੁਝ ਕੀਤਾ ਹੈ (w04 4/1 21-22)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਜ਼ਬੂ 78:2—ਇਹ ਆਇਤ ਮਸੀਹ ਉੱਤੇ ਕਿਵੇਂ ਲਾਗੂ ਹੋਈ? (w11 8/15 11 ਪੈਰਾ 14)

    • ਜ਼ਬੂ 78:40, 41—ਇਨ੍ਹਾਂ ਆਇਤਾਂ ਮੁਤਾਬਕ ਸਾਡੇ ਕੰਮਾਂ ਦਾ ਯਹੋਵਾਹ ’ਤੇ ਕੀ ਅਸਰ ਪੈ ਸਕਦਾ ਹੈ? (w12 11/1 14 ਪੈਰਾ 5; w11 7/1 10)

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 78:1-21

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-32 4—ਦਾਨ ਬਾਰੇ ਗੱਲ ਕਰੋ।

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-32 4

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 5 ਪੈਰੇ 6-7

ਸਾਡੀ ਮਸੀਹੀ ਜ਼ਿੰਦਗੀ

  • ਗੀਤ 15

  • ਮੰਡਲੀ ਦੀਆਂ ਲੋੜਾਂ: (10 ਮਿੰਟ)

  • “ਯਹੋਵਾਹ ਨੇ ਸਾਰੀਆਂ ਚੀਜ਼ਾਂ ਬਣਾਈਆਂ ਹਨ”: (5 ਮਿੰਟ) ਚਰਚਾ। jw.org ਵੀਡੀਓ ਚਲਾਓ। (“ਕਿਤਾਬਾਂ ਅਤੇ ਮੈਗਜ਼ੀਨ” > “ਵੀਡੀਓ” ਹੇਠਾਂ ਦੇਖੋ।) ਬਾਅਦ ਵਿਚ ਬੱਚਿਆਂ ਨੂੰ ਸਟੇਜ ’ਤੇ ਬੁਲਾਓ ਅਤੇ ਉਨ੍ਹਾਂ ਨੂੰ ਵੀਡੀਓ ਬਾਰੇ ਸਵਾਲ ਪੁੱਛੋ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 6 ਪੈਰੇ 1-14

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 38 ਅਤੇ ਪ੍ਰਾਰਥਨਾ