Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ  |  ਜਨਵਰੀ 2018

22-28 ਜਨਵਰੀ

ਮੱਤੀ 8-9

22-28 ਜਨਵਰੀ
 • ਗੀਤ 25 ਅਤੇ ਪ੍ਰਾਰਥਨਾ

 • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

 • ਯਿਸੂ ਲੋਕਾਂ ਨੂੰ ਪਿਆਰ ਕਰਦਾ ਸੀ”: (10 ਮਿੰਟ)

  • ਮੱਤੀ 8:1-3​—ਜਿਸ ਤਰ੍ਹਾਂ ਦੀ ਹਮਦਰਦੀ ਯਿਸੂ ਨੇ ਕੋੜ੍ਹੀ ਨਾਲ ਦਿਖਾਈ, ਉਸ ਤਰ੍ਹਾਂ ਕਿਸੇ ਨੇ ਨਹੀਂ ਦਿਖਾਈ (“ਉਸ ਨੇ . . . ਕੋੜ੍ਹੀ ਨੂੰ ਛੂਹਿਆ”, “ਮੈਂ ਚਾਹੁੰਦਾ ਹਾਂ”, nwtsty ਵਿੱਚੋਂ ਮੱਤੀ 8:3 ਲਈ ਖ਼ਾਸ ਜਾਣਕਾਰੀ)

  • ਮੱਤੀ 9:9-13​—ਯਿਸੂ ਨੇ ਉਨ੍ਹਾਂ ਨੂੰ ਵੀ ਪਿਆਰ ਕੀਤਾ ਜਿਨ੍ਹਾਂ ਨੂੰ ਲੋਕ ਨੀਚ ਸਮਝਦੇ ਸਨ (“ਮੇਜ਼ ਦੁਆਲੇ ਬੈਠਾ”, “ਟੈਕਸ ਵਸੂਲਣ ਵਾਲੇ”, nwtsty ਵਿੱਚੋਂ ਮੱਤੀ 9:10 ਲਈ ਖ਼ਾਸ ਜਾਣਕਾਰੀ)

  • ਮੱਤੀ 9:35-38​—ਲੋਕਾਂ ਨਾਲ ਪਿਆਰ ਹੋਣ ਕਰਕੇ ਯਿਸੂ ਨੇ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਾਈ। ਉਹ ਥੱਕੇ ਹੋਣ ਦੇ ਬਾਵਜੂਦ ਵੀ ਪ੍ਰਚਾਰ ਕਰਦਾ ਰਿਹਾ ਅਤੇ ਉਸ ਨੇ ਹੋਰ ਕਾਮਿਆਂ ਲਈ ਵੀ ਬੇਨਤੀ ਕੀਤੀ (“ਤਰਸ ਆਇਆ” nwtsty ਵਿੱਚੋਂ ਮੱਤੀ 9:36 ਲਈ ਖ਼ਾਸ ਜਾਣਕਾਰੀ)

 • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

  • ਮੱਤੀ 8:8-10—ਫ਼ੌਜੀ ਅਫ਼ਸਰ ਨਾਲ ਯਿਸੂ ਦੀ ਗੱਲਬਾਤ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (w02 8/15 13 ਪੈਰਾ 16)

  • ਮੱਤੀ 9:16, 17​—ਯਿਸੂ ਨੇ ਇਨ੍ਹਾਂ ਦੋ ਬਿਰਤਾਂਤਾਂ ਤੋਂ ਕਿਹੜਾ ਸਬਕ ਸਿਖਾਇਆ? (gt 28 ਪੈਰਾ 6)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

 • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 8:1-17

ਪ੍ਰਚਾਰ ਵਿਚ ਮਾਹਰ ਬਣੋ

 • ਤੀਜੀ ਮੁਲਾਕਾਤ: (3 ਮਿੰਟ ਜਾਂ ਘੱਟ) ਗੱਲਬਾਤ ਕਿਵੇਂ ਕਰੀਏ ’ਤੇ ਦਿੱਤਾ ਸੁਝਾਅ ਵਰਤੋ ਅਤੇ ਵਿਅਕਤੀ ਨੂੰ ਸਭਾਵਾਂ ’ਤੇ ਬੁਲਾਓ।

 • ਚੌਥੀ ਮੁਲਾਕਾਤ: (3 ਮਿੰਟ ਜਾਂ ਘੱਟ) ਆਪਣੇ ਵੱਲੋਂ ਕੋਈ ਹਵਾਲਾ ਵਰਤੋ ਅਤੇ ਕੋਈ ਵੀ ਪ੍ਰਕਾਸ਼ਨ ਪੇਸ਼ ਕਰੋ ਜਿਸ ਤੋਂ ਬਾਈਬਲ ਅਧਿਐਨ ਕੀਤਾ ਜਾ ਸਕਦਾ ਹੈ।

 • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 43-44 ਪੈਰੇ 18-19

ਸਾਡੀ ਮਸੀਹੀ ਜ਼ਿੰਦਗੀ

 • ਗੀਤ 19

 • ‘ਯਿਸੂ ਨੂੰ ਹੀ ਪਰਮੇਸ਼ੁਰ ਨੇ ਪ੍ਰਭੂ ਅਤੇ ਮਸੀਹ ਬਣਾਇਆ ਹੈ’​—ਭਾਗ 1 ਦਾ ਕੁਝ ਹਿੱਸਾ: (15 ਮਿੰਟ) ਚਰਚਾ। ਮੱਤੀ 9:18-25 ਪੜ੍ਹਨ ਅਤੇ ਵੀਡੀਓ ਦੇਖਣ ਤੋਂ ਬਾਅਦ ਮੰਡਲੀ ਤੋਂ ਇਹ ਸਵਾਲ ਪੁੱਛੋ:

  • ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਬੀਮਾਰ ਔਰਤ ਅਤੇ ਜੈਰੁਸ ਦੀ ਪਰਵਾਹ ਸੀ?

  • ਇਹ ਵੀਡੀਓ ਦੇਖ ਕੇ ਤੁਸੀਂ ਭਵਿੱਖ ਵਿਚ ਰਾਜ ਅਧੀਨ ਮਿਲਣ ਵਾਲੀਆਂ ਬਰਕਤਾਂ ਬਾਰੇ ਕੀ ਸੋਚਦੇ ਹੋ?

  • ਅਸੀਂ ਲੋਕਾਂ ਨੂੰ ਯਿਸੂ ਵਰਗਾ ਪਿਆਰ ਕਿਵੇਂ ਦਿਖਾ ਸਕਦੇ ਹਾਂ?

 • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 11 ਪੈਰੇ 13-19

 • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

 • ਗੀਤ 2 ਅਤੇ ਪ੍ਰਾਰਥਨਾ