Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

1-7 ਜਨਵਰੀ

ਮੱਤੀ 1-3

1-7 ਜਨਵਰੀ
 • ਗੀਤ 30 ਅਤੇ ਪ੍ਰਾਰਥਨਾ

 • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

 • ਸਵਰਗ ਦਾ ਰਾਜ ਨੇੜੇ ਆ ਗਿਆ ਹੈ”: (10 ਮਿੰਟ)

  • [ਮੱਤੀ—ਇਕ ਝਲਕ ਨਾਂ ਦਾ ਵੀਡੀਓ ਦਿਖਾਓ।]

  • ਮੱਤੀ 3:1, 2​—ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਐਲਾਨ ਕੀਤਾ ਸੀ ਕਿ ਸਵਰਗੀ ਰਾਜ ਦਾ ਰਾਜਾ ਜਲਦੀ ਪ੍ਰਗਟ ਹੋਵੇਗਾ (“ਪ੍ਰਚਾਰ”, “ਰਾਜ”, “ਸਵਰਗ ਦਾ ਰਾਜ”, “ਨੇੜੇ ਆ ਗਿਆ ਹੈ” nwtsty ਵਿੱਚੋਂ ਮੱਤੀ 3:1, 2 ਲਈ ਖ਼ਾਸ ਜਾਣਕਾਰੀ)

  • ਮੱਤੀ 3:4​—ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਸਾਦੀ ਜ਼ਿੰਦਗੀ ਗੁਜ਼ਾਰੀ (“ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਕੱਪੜੇ ਅਤੇ ਦਿੱਖ”, “ਟਿੱਡੀਆਂ”, “ਜੰਗਲੀ ਸ਼ਹਿਦ” nwtsty ਵਿੱਚੋਂ ਮੱਤੀ 3:4 ਲਈ ਤਸਵੀਰਾਂ)

 • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

  • ਮੱਤੀ 1:3​—ਮੱਤੀ ਦੀ ਕਿਤਾਬ ਵਿਚ ਦਰਜ ਯਿਸੂ ਦੀ ਵੰਸ਼ਾਵਲੀ ਵਿਚ ਸਿਰਫ਼ ਪੰਜ ਔਰਤਾਂ ਦੇ ਨਾਂ ਦਰਜ ਕਿਉਂ ਹਨ ਜਦਕਿ ਬਾਕੀ ਸਾਰੇ ਆਦਮੀਆਂ ਦੇ ਨਾਂ ਹਨ? (“ਤਾਮਾਰ” nwtsty ਵਿੱਚੋਂ ਮੱਤੀ 1:3 ਲਈ ਖ਼ਾਸ ਜਾਣਕਾਰੀ)

  • ਮੱਤੀ 3:11​—ਅਸੀਂ ਕਿਵੇਂ ਜਾਣਦੇ ਹਾਂ ਕਿ ਬਪਤਿਸਮਾ ਲੈਣ ਦਾ ਮਤਲਬ ਪਾਣੀ ਵਿਚ ਪੂਰੀ ਤਰ੍ਹਾਂ ਗੋਤਾ ਲੈਣਾ ਹੈ? (“ਬਪਤਿਸਮਾ ਦੇਣਾ” nwtsty ਵਿੱਚੋਂ ਮੱਤੀ 3:11 ਲਈ ਖ਼ਾਸ ਜਾਣਕਾਰੀ)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

 • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਮੱਤੀ 1:1-17

ਪ੍ਰਚਾਰ ਵਿਚ ਮਾਹਰ ਬਣੋ

 • ਪਹਿਲੀ ਮੁਲਾਕਾਤ ਦਾ ਵੀਡੀਓ: (4 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।

 • ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਗੱਲਬਾਤ ਕਿਵੇਂ ਕਰੀਏ ਦੇਖੋ।

 • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 39 ਪੈਰੇ 6-7.

ਸਾਡੀ ਮਸੀਹੀ ਜ਼ਿੰਦਗੀ

 • ਗੀਤ 10

 • 2017 ਦੀ ਸੇਵਾ ਰਿਪੋਰਟ: (15 ਮਿੰਟ) ਇਕ ਬਜ਼ੁਰਗ ਦੁਆਰਾ ਭਾਸ਼ਣ। ਸ਼ਾਖ਼ਾ ਦਫ਼ਤਰ ਤੋਂ ਆਈ 2017 ਦੀ ਸੇਵਾ ਰਿਪੋਰਟ ਪੜ੍ਹੋ। ਫਿਰ ਪ੍ਰਚਾਰ ਵਿਚ ਹੋਏ ਵਧੀਆ ਤਜਰਬੇ ਦੱਸਣ ਲਈ ਕੁਝ ਪ੍ਰਚਾਰਕਾਂ ਨੂੰ ਸਟੇਜ ’ਤੇ ਬੁਲਾਓ। ਪ੍ਰਚਾਰਕਾਂ ਨਾਲ ਪਹਿਲਾਂ ਤੋਂ ਹੀ ਤਿਆਰੀ ਕਰੋ।

 • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 10 ਪੈਰੇ 10-21

 • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

 • ਗੀਤ 49 ਅਤੇ ਪ੍ਰਾਰਥਨਾ