Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

18-24 ਜਨਵਰੀ

ਅਜ਼ਰਾ 1-5

18-24 ਜਨਵਰੀ
 • ਗੀਤ 26 ਅਤੇ ਪ੍ਰਾਰਥਨਾ

 • ਸਭਾ ਦੀ ਝਲਕ (3 ਮਿੰਟ)

ਰੱਬ ਦਾ ਬਚਨ ਖ਼ਜ਼ਾਨਾ ਹੈ

 • ਯਹੋਵਾਹ ਆਪਣੇ ਵਾਅਦੇ ਪੂਰੇ ਕਰਦਾ ਹੈ”: (10 ਮਿੰਟ) [ਅਜ਼ਰਾ—ਇਕ ਝਲਕ ਨਾਂ ਦਾ ਵੀਡੀਓ ਦਿਖਾਓ।]

  • ਅਜ਼. 3:1-6—ਯਹੋਵਾਹ ਦੀਆਂ ਭਵਿੱਖਬਾਣੀਆਂ ਹਮੇਸ਼ਾ ਪੂਰੀਆਂ ਹੁੰਦੀਆਂ ਹਨ (w06 1/15 19 ਪੈਰਾ 3)

  • ਅਜ਼. 5:1-7—ਯਹੋਵਾਹ ਆਪਣੇ ਲੋਕਾਂ ਦੀ ਮਦਦ ਕਰਨ ਲਈ ਹਾਲਾਤਾਂ ਨੂੰ ਬਦਲ ਸਕਦਾ ਹੈ (w06 1/15 19 ਪੈਰਾ 5; w86 1/15 9 ਪੈਰਾ 2; w86 2/1 29 ਡੱਬੀ)

 • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

  • ਅਜ਼. 1:3-6—ਉਨ੍ਹਾਂ ਇਜ਼ਰਾਈਲੀਆਂ ਦੀ ਨਿਹਚਾ ਕਮਜ਼ੋਰ ਕਿਉਂ ਨਹੀਂ ਸੀ ਜੋ ਯਰੂਸ਼ਲਮ ਵਾਪਸ ਨਹੀਂ ਆਏ? (w06 1/15 17 ਪੈਰਾ 5; 19 ਪੈਰਾ 2)

  • ਅਜ਼. 4:1-3—ਯਹੂਦੀਆਂ ਨੇ ਮਦਦ ਸਵੀਕਾਰ ਕਿਉਂ ਨਹੀਂ ਕੀਤੀ? (w06 1/15 19 ਪੈਰਾ 4)

  • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

  • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

 • ਬਾਈਬਲ ਪੜ੍ਹਾਈ: ਅਜ਼. 3:10–4:7 (4 ਮਿੰਟ ਜਾਂ ਘੱਟ)

ਪ੍ਰਚਾਰ ਵਿਚ ਮਾਹਰ ਬਣੋ

 • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-35 ਪਰਚੇ ਦੇ ਆਖ਼ਰੀ ਪੰਨੇ ’ਤੇ ਦਿੱਤੀ ਜਾਣਕਾਰੀ ਨੂੰ ਵਰਤਦੇ ਹੋਏ ਪਰਚਾ ਪੇਸ਼ ਕਰੋ। ਅਗਲੀ ਵਾਰ ਮਿਲਣ ਲਈ ਨੀਂਹ ਧਰੋ।

 • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਦਿਖਾਓ ਕਿ ਉਸ ਵਿਅਕਤੀ ਨਾਲ ਕੀ ਗੱਲਬਾਤ ਕੀਤੀ ਜਾ ਸਕਦੀ ਹੈ ਜਿਸ ਨੇ T-35 ਪਰਚੇ ਦੀ ਪੇਸ਼ਕਾਰੀ ਕਰਕੇ ਵਧੀਆ ਤਰੀਕੇ ਨਾਲ ਗੱਲ ਸੁਣੀ ਸੀ। ਅਗਲੀ ਵਾਰ ਮਿਲਣ ਲਈ ਨੀਂਹ ਧਰੋ।

 • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) ਦਿਖਾਓ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ। (bh 20-21 ਪੈਰੇ 6-8)

ਸਾਡੀ ਮਸੀਹੀ ਜ਼ਿੰਦਗੀ

 • ਗੀਤ 40

 • “ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ”: (5 ਮਿੰਟ) ਮੱਤੀ 6:33 ਤੇ ਲੂਕਾ 12:22-24 ’ਤੇ ਆਧਾਰਿਤ ਭਾਸ਼ਣ। ਭੈਣਾਂ-ਭਰਾਵਾਂ ਨੂੰ ਦੱਸਣ ਲਈ ਕਹੋ ਕਿ ਜਦੋਂ ਉਨ੍ਹਾਂ ਨੇ ਰਾਜ ਦੇ ਕੰਮਾਂ ਨੂੰ ਪਹਿਲ ਦਿੱਤੀ, ਤਾਂ ਯਹੋਵਾਹ ਨੇ ਆਪਣੇ ਵਾਅਦੇ ਮੁਤਾਬਕ ਉਨ੍ਹਾਂ ਦੀਆਂ ਭੌਤਿਕ ਲੋੜਾਂ ਕਿਵੇਂ ਪੂਰੀਆਂ ਕੀਤੀਆਂ।

 • “ਤੁਹਾਡੀ ‘ਹਾਂ’ ਕਿਤੇ ‘ਨਾਂਹ’ ਤਾਂ ਨਹੀਂ?”: (10 ਮਿੰਟ) ਪਹਿਰਾਬੁਰਜ, 15 ਮਾਰਚ 2014, ਸਫ਼ੇ 30-32 ’ਤੇ ਆਧਾਰਿਤ ਚਰਚਾ।

 • ਮੰਡਲੀ ਦੀ ਬਾਈਬਲ ਸਟੱਡੀ: lv ਅਧਿ. 12 ਪੈਰੇ 15-22, ਸਫ਼ਾ 140 ’ਤੇ ਡੱਬੀ (30 ਮਿੰਟ)

 • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

 • ਗੀਤ 6 ਅਤੇ ਪ੍ਰਾਰਥਨਾ