Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਮੈਡਾਗਾਸਕਰ ਵਿਚ ਭੈਣਾਂ ਖ਼ੁਸ਼ ਖ਼ਬਰੀ ਬਰੋਸ਼ਰ ਤੋਂ ਗੱਲ ਕਰਦੀਆਂ ਹੋਈਆਂ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਜਨਵਰੀ 2016

ਪ੍ਰਚਾਰ ਵਿਚ ਕੀ ਕਹੀਏ

T-35 ਪਰਚੇ ਅਤੇ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਦੇਣ ਲਈ ਸੁਝਾਅ। ਇਹ ਮਿਸਾਲਾਂ ਵਰਤ ਕੇ ਖ਼ੁਦ ਪੇਸ਼ਕਾਰੀਆਂ ਤਿਆਰ ਕਰੋ।

ਰੱਬ ਦਾ ਬਚਨ ਖ਼ਜ਼ਾਨਾ ਹੈ

ਸੱਚੀ ਭਗਤੀ ਲਈ ਮਿਹਨਤ ਦੀ ਲੋੜ ਹੈ

ਸੱਚੀ ਭਗਤੀ ਦੁਬਾਰਾ ਸ਼ੁਰੂ ਕਰਨ ਲਈ ਰਾਜਾ ਹਿਜ਼ਕੀਯਾਹ ਦੇ ਇਰਾਦੇ ਦੀ ਕਲਪਨਾ ਕਰੋ। ਮਦਦ ਲਈ 2 ਇਤਹਾਸ 29-30 ਵਿਚ ਦੱਸੀਆਂ ਘਟਨਾਵਾਂ ਦਾ ਚਾਰਟ, ਨਕਸ਼ਾ ਅਤੇ ਸਮਾਂ-ਸਾਰਣੀ ਵਰਤੋ।

ਪ੍ਰਚਾਰ ਵਿਚ ਮਾਹਰ ਬਣੋ

ਖ਼ੁਸ਼ ਖ਼ਬਰੀ ਬਰੋਸ਼ਰ ਵਰਤ ਕੇ ਸਟੱਡੀ ਕਿਵੇਂ ਕਰਾਈਏ

ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਵਰਤ ਕੇ ਬਾਈਬਲ ਸਟੱਡੀ ਕਰਾਉਣ ਦੇ ਪੰਜ ਅਸਰਕਾਰੀ ਤਰੀਕੇ।

ਸਾਡੀ ਮਸੀਹੀ ਜ਼ਿੰਦਗੀ

ਭਗਤੀ ਦੀਆਂ ਥਾਵਾਂ ਬਣਾਉਣ ਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰਨ ਦਾ ਸਨਮਾਨ

ਅਸੀਂ ਭਗਤੀ ਦੀਆਂ ਥਾਵਾਂ ’ਤੇ ਪਵਿੱਤਰ ਸੇਵਾ ਲਈ ਜੋਸ਼ ਅਤੇ ਪਿਆਰ ਕਿਵੇਂ ਦਿਖਾ ਸਕਦੇ ਹਾਂ?

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਦਿਲੋਂ ਕੀਤੇ ਪਛਤਾਵੇ ਦੀ ਕਦਰ ਕਰਦਾ ਹੈ

ਰਾਜਾ ਮਨੱਸ਼ਹ ਦੇ ਦਿਲੋਂ ਕੀਤੇ ਪਛਤਾਵੇ ਦੇ ਚੰਗੇ ਨਤੀਜੇ ਨਿਕਲੇ। ਫੜੇ ਜਾਣ ਤੋਂ ਪਹਿਲਾਂ ਅਤੇ ਬਾਬਲ ਤੋਂ ਆਜ਼ਾਦ ਹੋਣ ਤੋਂ ਬਾਅਦ ਉਸ ਦੇ ਰਾਜ ਦੀ ਤੁਲਨਾ ਕਰੋ। (2 ਇਤਹਾਸ 33-36)

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਆਪਣੇ ਵਾਅਦੇ ਪੂਰੇ ਕਰਦਾ ਹੈ

ਅਜ਼ਰਾ 1-5 ਦੀਆਂ ਘਟਨਾਵਾਂ ਦੀ ਸਮਾਂ-ਰੇਖਾ। ਬਹੁਤ ਸਾਰੀਆਂ ਰੁਕਾਵਟਾਂ ਦੇ ਬਾਵਜੂਦ ਯਹੂਦੀ ਬਾਬਲ ਤੋਂ ਵਾਪਸ ਮੁੜੇ, ਸੱਚੀ ਭਗਤੀ ਦੁਬਾਰਾ ਸ਼ੁਰੂ ਕੀਤੀ ਅਤੇ ਮੰਦਰ ਦੁਬਾਰਾ ਬਣਾਇਆ।

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਦਿਲੋਂ ਸੇਵਾ ਕਰਨ ਵਾਲਿਆਂ ਤੋਂ ਖ਼ੁਸ਼ ਹੁੰਦਾ ਹੈ

ਅਜ਼ਰਾ ਅਤੇ ਉਸ ਨਾਲ ਵਾਪਸ ਆਉਣ ਵਾਲਿਆਂ ਨੂੰ ਪੱਕੀ ਨਿਹਚਾ, ਸੱਚੀ ਭਗਤੀ ਲਈ ਜੋਸ਼ ਤੇ ਹਿੰਮਤ ਦੀ ਲੋੜ ਸੀ। ਉਨ੍ਹਾਂ ਦੇ ਸਫ਼ਰ ਦੀ ਕਲਪਨਾ ਕਰਨ ਲਈ ਚਾਰਟ ਤੇ ਨਕਸ਼ਾ ਵਰਤੋ।

ਸਾਡੀ ਮਸੀਹੀ ਜ਼ਿੰਦਗੀ

ਹੋਰ ਵਧੀਆ ਪ੍ਰਚਾਰਕ ਬਣੋ—ਦੁਬਾਰਾ ਮਿਲਣ ਲਈ ਕੁਝ ਕਹੋ

ਜਿਹੜੇ ਬਾਈਬਲ ਦੀਆਂ ਸੱਚਾਈਆਂ ਵਿਚ ਦਿਲਚਸਪੀ ਦਿਖਾਉਂਦੇ ਹਨ ਉਨ੍ਹਾਂ ਨੂੰ ਦੁਬਾਰਾ ਮਿਲਣ ਲਈ ਤਿੰਨ ਅਸਰਕਾਰੀ ਤਰੀਕੇ।