Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ  |  ਅਪ੍ਰੈਲ 2016

4-10 ਅਪ੍ਰੈਲ

ਅੱਯੂਬ 16-20

4-10 ਅਪ੍ਰੈਲ
  • ਗੀਤ 50 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਪਿਆਰ ਭਰੇ ਸ਼ਬਦਾਂ ਨਾਲ ਦੂਜਿਆਂ ਦਾ ਹੌਸਲਾ ਵਧਾਓ”: (10 ਮਿੰਟ)

    • ਅੱਯੂ 16:4, 5—ਸਲਾਹ ਦੇਣ ਵਾਲੇ ਦੀਆਂ ਗੱਲਾਂ ਤੋਂ ਦੂਜਿਆਂ ਨੂੰ ਹੌਸਲਾ ਮਿਲਣਾ ਚਾਹੀਦਾ ਹੈ (w00 6/15 22 ਪੈਰਾ 18; w90 3/15 27 ਪੈਰੇ 1-2)

    • ਅੱਯੂ 19:2—ਬਿਲਦਦ ਦੀਆਂ ਕਠੋਰ ਗੱਲਾਂ ਕਰਕੇ ਅੱਯੂਬ ਦੁਖੀ ਹੋ ਕੇ ਬੋਲਣ ਲਈ ਮਜਬੂਰ ਹੋ ਗਿਆ (w06 3/15 15 ਪੈਰਾ 4; w94 10/1 32)

    • ਅੱਯੂ 19:25—ਜਦੋਂ ਅੱਯੂਬ ਨੂੰ ਪੂਰੀ ਤਰ੍ਹਾਂ ਪਰਖਿਆ ਗਿਆ ਸੀ, ਤਾਂ ਉਸ ਨੂੰ ਇਸ ਉਮੀਦ ਨੇ ਸੰਭਾਲੀ ਰੱਖਿਆ ਕਿ ਮਰੇ ਹੋਏ ਲੋਕ ਦੁਬਾਰਾ ਜੀਉਂਦੇ ਹੋਣਗੇ (w06 3/15 15 ਪੈਰਾ 3; it-2 735 ਪੈਰੇ 2-3)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਅੱਯੂ 19:20—ਅੱਯੂਬ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ “ਮੈਂ ਆਪਣੇ ਦੰਦਾਂ ਦੀ ਖੱਲ ਨਾਲ ਬਚ ਗਿਆ”? (w06 3/15 14 ਪੈਰਾ 12; it-2 977 ਪੈਰਾ 1)

    • ਅੱਯੂ 19:26—ਅੱਯੂਬ ਕਿਵੇਂ ‘ਪਰਮੇਸ਼ੁਰ ਨੂੰ ਵੇਖ’ ਸਕਦਾ ਸੀ ਜਦ ਕਿ ਕੋਈ ਵੀ ਇਨਸਾਨ ਯਹੋਵਾਹ ਨੂੰ ਨਹੀਂ ਦੇਖ ਸਕਦਾ? (w94 11/15 19 ਪੈਰਾ 17)

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

  • ਬਾਈਬਲ ਪੜ੍ਹਾਈ: ਅੱਯੂ 19:1-23 (4 ਮਿੰਟ ਜਾਂ ਘੱਟ)

ਪ੍ਰਚਾਰ ਵਿਚ ਮਾਹਰ ਬਣੋ

  • ਇਸ ਮਹੀਨੇ ਲਈ ਪੇਸ਼ਕਾਰੀ ਤਿਆਰ ਕਰੋ: (15 ਮਿੰਟ) ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ’ਤੇ ਚਰਚਾ ਕਰੋ। ਪ੍ਰਚਾਰਕਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪ ਪੇਸ਼ਕਾਰੀ ਤਿਆਰ ਕਰ ਕੇ ਲਿਖਣ।

ਸਾਡੀ ਮਸੀਹੀ ਜ਼ਿੰਦਗੀ