Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ  |  ਅਗਸਤ 2017

21-27 ਅਗਸਤ

ਹਿਜ਼ਕੀਏਲ 35-38

21-27 ਅਗਸਤ
  • ਗੀਤ 46 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਜਲਦੀ ਹੀ ਮਾਗੋਗ ਦੇ ਗੋਗ ਨੂੰ ਨਾਸ਼ ਕੀਤਾ ਜਾਵੇਗਾ”: (10 ਮਿੰਟ)

    • ਹਿਜ਼ 38:2​—ਮਾਗੋਗ ਦਾ ਗੋਗ ਕੌਮਾਂ ਦੇ ਗਠਜੋੜ ਨੂੰ ਦਰਸਾਉਂਦਾ ਹੈ (w15 5/15 29-30)

    • ਹਿਜ਼ 38:14-16​—ਮਾਗੋਗ ਦਾ ਗੋਗ ਯਹੋਵਾਹ ਦੇ ਲੋਕਾਂ ’ਤੇ ਹਮਲਾ ਕਰੇਗਾ (w12 9/15 5-6 ਪੈਰੇ 8-9)

    • ਹਿਜ਼ 38:21-23​—ਯਹੋਵਾਹ ਮਾਗੋਗ ਦੇ ਗੋਗ ਨੂੰ ਖ਼ਤਮ ਕਰ ਕੇ ਆਪਣੇ ਨਾਂ ’ਤੇ ਲੱਗੇ ਕਲੰਕ ਨੂੰ ਮਿਟਾਵੇਗਾ (w14 11/15 27 ਪੈਰਾ 16)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਹਿਜ਼ 36:20, 21​—ਵਧੀਆ ਚਾਲ-ਚਲਣ ਬਣਾਈ ਰੱਖਣ ਦਾ ਸਭ ਤੋਂ ਜ਼ਰੂਰੀ ਕਾਰਨ ਕੀ ਹੈ? (w02 6/15 20 ਪੈਰਾ 12)

    • ਹਿਜ਼ 36:33-36​—ਇਸ ਆਇਤ ਵਿਚ ਦੱਸੇ ਸ਼ਬਦ ਸਾਡੇ ਸਮੇਂ ਵਿਚ ਕਿਵੇਂ ਪੂਰੇ ਹੋ ਰਹੇ ਹਨ? (w88 9/15 24 ਪੈਰਾ 11)

    • ਤੁਸੀਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਹਿਜ਼ 35:1-15

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-33​—ਅਗਲੀ ਵਾਰ ਮਿਲਣ ਲਈ ਨੀਂਹ ਧਰੋ।

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-33​—ਜਿਸ ਵਿਅਕਤੀ ਨੇ ਪਰਚਾ ਲਿਆ ਸੀ ਉਸ ਨੂੰ ਦੁਬਾਰਾ ਮਿਲੋ ਅਤੇ ਵਿਅਕਤੀ ਨੂੰ ਸਭਾ ’ਤੇ ਬੁਲਾਓ।

  • ਭਾਸ਼ਣ: (6 ਮਿੰਟ ਜਾਂ ਘੱਟ) w16.07 ਸਫ਼ੇ 31-32​—ਵਿਸ਼ਾ: ਦੋ ਲੱਕੜੀਆਂ ਨੂੰ ਆਪਸ ਵਿਚ ਜੋੜਨ ਦਾ ਕੀ ਮਤਲਬ ਹੈ?

ਸਾਡੀ ਮਸੀਹੀ ਜ਼ਿੰਦਗੀ

  • ਗੀਤ 54

  • ਪਰਮੇਸ਼ੁਰ ਵਰਗੇ ਗੁਣ ਪੈਦਾ ਕਰੋ​—ਨਿਹਚਾ”: (15 ਮਿੰਟ) ਚਰਚਾ। ਆਪਣੀ ਵਫ਼ਾਦਾਰੀ ਦੀ ਜੜ੍ਹ ਮਜ਼ਬੂਤ ਕਰੋ—ਨਿਹਚਾ ਰੱਖ ਕੇ ਨਾਂ ਦਾ ਵੀਡੀਓ ਚਲਾਓ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 4, ਸਫ਼ਾ 33 ’ਤੇ ਡੱਬੀ

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 39 ਅਤੇ ਪ੍ਰਾਰਥਨਾ