Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਅਜ਼ਰਬਾਈਜਾਨ ਦੇਸ਼ ਵਿਚ ਪ੍ਰਚਾਰਕ ਖ਼ੁਸ਼ ਖ਼ਬਰੀ ਬਰੋਸ਼ਰ ਪੇਸ਼ ਕਰਦੀਆਂ ਹੋਈਆਂ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਅਗਸਤ 2017

ਪ੍ਰਚਾਰ ਵਿਚ ਕੀ ਕਹੀਏ

ਜਾਗਰੂਕ ਬਣੋ! ਲਈ ਅਤੇ ਪਰਮੇਸ਼ੁਰ ਨੇ ਸਾਨੂੰ ਕਿਉਂ ਬਣਾਇਆ ਸੱਚਾਈ ਸਿਖਾਉਣ ਲਈ ਪੇਸ਼ਕਾਰੀਆਂ। ਮਿਸਾਲਾਂ ਵਰਤ ਕੇ ਖ਼ੁਦ ਪੇਸ਼ਕਾਰੀਆਂ ਤਿਆਰ ਕਰੋ।

ਰੱਬ ਦਾ ਬਚਨ ਖ਼ਜ਼ਾਨਾ ਹੈ

ਯਹੋਵਾਹ ਨੇ ਝੂਠੇ ਧਰਮ ਨੂੰ ਮੰਨਣ ਵਾਲੀ ਕੌਮ ਨੂੰ ਇਨਾਮ ਦਿੱਤਾ

ਯਹੋਵਾਹ ਨੇ ਬਾਬਲੀਆਂ ਨੂੰ ਸੋਰ ਉੱਤੇ 13 ਸਾਲ ਤਕ ਘੇਰਾਬੰਦੀ ਕਰਨ ਤੋਂ ਬਾਅਦ ਇਨਾਮ ਦਿੱਤਾ। ਯਹੋਵਾਹ ਸਾਡੀਆਂ ਕੁਰਬਾਨੀਆਂ, ਵਫ਼ਾਦਾਰੀ ਅਤੇ ਮਿਹਨਤ ਲਈ ਸ਼ੁਕਰਗੁਜ਼ਾਰੀ ਕਿਵੇਂ ਦਿਖਾਉਂਦਾ ਹੈ?

ਸਾਡੀ ਮਸੀਹੀ ਜ਼ਿੰਦਗੀ

ਪਰਮੇਸ਼ੁਰ ਵਰਗੇ ਗੁਣ ਪੈਦਾ ਕਰੋ—ਨਿਮਰਤਾ

ਨਿਮਰ ਬਣਨਾ ਜ਼ਰੂਰੀ ਕਿਉਂ ਹੈ? ਅਸੀਂ ਨਿਮਰ ਕਿਵੇਂ ਰਹਿ ਸਕਦੇ ਹਾਂ? ਨਿਮਰਤਾ ਪੈਦਾ ਕਰਨ ਲਈ ਪ੍ਰਾਰਥਨਾ ਅਤੇ ਯਿਸੂ ਦੀ ਮਿਸਾਲ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ?

ਰੱਬ ਦਾ ਬਚਨ ਖ਼ਜ਼ਾਨਾ ਹੈ

ਪਹਿਰੇਦਾਰਾਂ ਦੀ ਭਾਰੀ ਜ਼ਿੰਮੇਵਾਰੀ

ਪਹਿਰੇਦਾਰਾਂ ਦੀ ਜ਼ਿੰਮੇਵਾਰੀ ਸੀ ਕਿ ਉਹ ਸ਼ਹਿਰ ਨੂੰ ਆਉਣ ਵਾਲੇ ਖ਼ਤਰੇ ਬਾਰੇ ਖ਼ਬਰਦਾਰ ਕਰਨ। ਯਹੋਵਾਹ ਨੇ ਹਿਜ਼ਕੀਏਲ ਨੂੰ ਇਜ਼ਰਾਈਲ ਦਾ ਰਾਖਾ ਯਾਨੀ ਪਹਿਰੇਦਾਰ ਕਿਉਂ ਨਿਯੁਕਤ ਕੀਤਾ?

ਸਾਡੀ ਮਸੀਹੀ ਜ਼ਿੰਦਗੀ

ਪਰਮੇਸ਼ੁਰ ਵਰਗੇ ਗੁਣ ਪੈਦਾ ਕਰੋ—ਦਲੇਰੀ

ਸਾਨੂੰ ਇਨਸਾਨਾਂ ਦੇ ਡਰ ਉੱਤੇ ਕਿਉਂ ਕਾਬੂ ਪਾਉਣਾ ਚਾਹੀਦਾ ਹੈ? ਦਲੇਰ ਬਣਨ ਵਿਚ ਸੋਚ-ਵਿਚਾਰ ਕਰਨ, ਪ੍ਰਾਰਥਨਾ ਕਰਨ ਅਤੇ ਯਹੋਵਾਹ ਉੱਤੇ ਭਰੋਸਾ ਰੱਖਣ ਨਾਲ ਸਾਡੀ ਕਿਵੇਂ ਮਦਦ ਹੋ ਸਕਦੀ ਹੈ?

ਰੱਬ ਦਾ ਬਚਨ ਖ਼ਜ਼ਾਨਾ ਹੈ

ਜਲਦੀ ਹੀ ਮਾਗੋਗ ਦੇ ਗੋਗ ਦਾ ਨਾਸ਼ ਕੀਤਾ ਜਾਵੇਗਾ

ਬਾਈਬਲ ਵਿਚ ਉਨ੍ਹਾਂ ਘਟਨਾਵਾਂ ਬਾਰੇ ਦੱਸਿਆ ਗਿਆ ਹੈ ਜੋ ਮਾਗੋਗ ਦੇ ਗੋਗ ਦੇ ਨਾਸ਼ ਤੋਂ ਪਹਿਲਾਂ ਅਤੇ ਬਾਅਦ ਵਿਚ ਵਾਪਰਨਗੀਆਂ

ਸਾਡੀ ਮਸੀਹੀ ਜ਼ਿੰਦਗੀ

ਪਰਮੇਸ਼ੁਰ ਵਰਗੇ ਗੁਣ ਪੈਦਾ ਕਰੋ—ਨਿਹਚਾ

ਅਬਰਾਹਾਮ ਵਾਂਗ ਸਾਨੂੰ ਮੁਸ਼ਕਲ ਹਾਲਾਤਾਂ ਵਿਚ ਵੀ ਯਹੋਵਾਹ ’ਤੇ ਨਿਹਚਾ ਰੱਖਣੀ ਚਾਹੀਦੀ ਹੈ। ਅਸੀਂ ਪੱਕੀ ਨਿਹਚਾ ਕਿਵੇਂ ਪੈਦਾ ਕਰ ਸਕਦੇ ਹਾਂ?

ਰੱਬ ਦਾ ਬਚਨ ਖ਼ਜ਼ਾਨਾ ਹੈ

ਹੈਕਲ ਬਾਰੇ ਹਿਜ਼ਕੀਏਲ ਦਾ ਦਰਸ਼ਣ ਅਤੇ ਤੁਸੀਂ

ਹੈਕਲ ਬਾਰੇ ਹਿਜ਼ਕੀਏਲ ਦਾ ਦਰਸ਼ਣ ਤੋਂ ਪਤਾ ਲੱਗਦਾ ਹੈ ਕਿ ਸੱਚੀ ਭਗਤੀ ਬਾਰੇ ਯਹੋਵਾਹ ਦੇ ਮਿਆਰ ਬਹੁਤ ਉੱਚੇ ਹਨ। ਇਸ ਦਰਸ਼ਣ ਤੋਂ ਸਾਨੂੰ ਪ੍ਰੇਰਣਾ ਕਿਵੇਂ ਮਿਲਦੀ ਹੈ?WEB:OnSiteAdTitleਹੈਕਲ ਬਾਰੇ ਹਿਜ਼ਕੀਏਲ ਦਾ ਦਰਸ਼ਣ ਅਤੇ ਤੁਸੀਂ

ਸਾਡੀ ਮਸੀਹੀ ਜ਼ਿੰਦਗੀ

ਅਗਲੀ ਵਾਰ ਮੈਂ ਕਦੋਂ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦਾ ਹਾਂ?

ਯਹੋਵਾਹ ਨੂੰ ਉਸਤਤ ਦੇ ਬਲੀਦਾਨ ਚੜ੍ਹਾਉਣ ਦਾ ਇਕ ਵਧੀਆ ਤਰੀਕਾ ਹੈ ਕਿ ਅਸੀਂ ਔਗਜ਼ੀਲਰੀ ਪਾਇਨੀਅਰਿੰਗ ਕਰੀਏ। ਕੀ ਤੁਸੀਂ ਆਪਣੀ ਸੇਵਕਾਈ ਨੂੰ ਹੋਰ ਵਧਾ ਸਕਦੇ ਹੋ?