Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

22-28 ਅਗਸਤ

ਜ਼ਬੂਰ 106-109

22-28 ਅਗਸਤ
 • ਗੀਤ 2 ਅਤੇ ਪ੍ਰਾਰਥਨਾ

 • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

 • ਯਹੋਵਾਹ ਦਾ ਧੰਨਵਾਦ ਕਰੋ”: (10 ਮਿੰਟ)

  • ਜ਼ਬੂ 106:1-3—ਸਾਨੂੰ ਸਭ ਤੋਂ ਜ਼ਿਆਦਾ ਧੰਨਵਾਦ ਯਹੋਵਾਹ ਦਾ ਕਰਨਾ ਚਾਹੀਦਾ ਹੈ (w15 1/15 8 ਪੈਰਾ 1; w02 6/1 17 ਪੈਰਾ 19)

  • ਜ਼ਬੂ 106:7-14, 19-25, 35-39—ਇਜ਼ਰਾਈਲੀਆਂ ਨੇ ਕਦਰਦਾਨੀ ਗੁਆ ਲਈ ਤੇ ਅਣਆਗਿਆਕਾਰ ਬਣ ਗਏ (w15 1/15 8-9 ਪੈਰੇ 2-3; w01 6/15 13 ਪੈਰੇ 1-3)

  • ਜ਼ਬੂ 106:4, 5, 48—ਸਾਡੇ ਕੋਲ ਯਹੋਵਾਹ ਦਾ ਧੰਨਵਾਦ ਕਰਨ ਦੇ ਬਹੁਤ ਸਾਰੇ ਕਾਰਨ ਹਨ (w11 10/15 5 ਪੈਰਾ 7; w03 12/1 15-16 ਪੈਰੇ 3-6)

 • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

  • ਜ਼ਬੂ 109:8—ਕੀ ਪਰਮੇਸ਼ੁਰ ਨੇ ਭਵਿੱਖਬਾਣੀ ਪੂਰੀ ਕਰਨ ਲਈ ਪਹਿਲਾਂ ਹੀ ਤੈਅ ਕਰ ਦਿੱਤਾ ਸੀ ਕਿ ਯਹੂਦਾ ਯਿਸੂ ਨੂੰ ਫੜਵਾਏਗਾ? (w00 12/15 24 ਪੈਰਾ 20; it-1 857-858)

  • ਜ਼ਬੂ 109:31—ਯਹੋਵਾਹ ਕਿਸ ਅਰਥ ਵਿਚ ‘ਕੰਗਾਲ ਦੇ ਸੱਜੇ ਹੱਥ ਖੜਾ ਰਹਿੰਦਾ ਹੈ’? (w06 9/1 14 ਪੈਰਾ 8)

  • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

  • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

 • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਜ਼ਬੂ 106:1-22

ਪ੍ਰਚਾਰ ਵਿਚ ਮਾਹਰ ਬਣੋ

 • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ll 6—ਅਗਲੀ ਵਾਰ ਮਿਲਣ ਲਈ ਨੀਂਹ ਧਰੋ।

 • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ll 7—ਅਗਲੀ ਵਾਰ ਮਿਲਣ ਲਈ ਨੀਂਹ ਧਰੋ।

 • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 178-179 ਪੈਰੇ 14-16—ਵਿਦਿਆਰਥੀ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਉਹ ਜਾਣਕਾਰੀ ਨੂੰ ਕਿਵੇਂ ਲਾਗੂ ਕਰ ਸਕਦਾ ਹੈ।

ਸਾਡੀ ਮਸੀਹੀ ਜ਼ਿੰਦਗੀ

 • ਗੀਤ 40

 • ਯਹੋਵਾਹ ਸਾਡੀ ਹਰ ਲੋੜ ਪੂਰੀ ਕਰੇਗਾ (ਜ਼ਬੂ 107:9): (15 ਮਿੰਟ) ਚਰਚਾ। ਸ਼ੁਰੂ ਵਿਚ ਯਹੋਵਾਹ ਸਾਡੀ ਹਰ ਲੋੜ ਪੂਰੀ ਕਰੇਗਾ ਵੀਡੀਓ ਚਲਾਓ। (JW Library app ’ਤੇ ਜਾਓ ਅਤੇ VIDEOS > FAMILY ਹੇਠਾਂ ਦੇਖੋ।) ਭੈਣਾਂ-ਭਰਾਵਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਕਿਹੜੀਆਂ ਗੱਲਾਂ ਸਿੱਖੀਆਂ।

 • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 8 ਪੈਰੇ 17-27, ਸਫ਼ਾ 75 ’ਤੇ ਰਿਵਿਊ

 • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

 • ਗੀਤ 43 ਅਤੇ ਪ੍ਰਾਰਥਨਾ