• ਗੀਤ 43 ਅਤੇ ਪ੍ਰਾਰਥਨਾ

 • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

 • ਦਾਨੀਏਲ ਦੀ ਭਵਿੱਖਬਾਣੀ ਨੇ ਮਸੀਹ ਦੇ ਆਉਣ ਬਾਰੇ ਦੱਸਿਆ”: (10 ਮਿੰਟ)

  • ਦਾਨੀ 9:24​—ਮਸੀਹ ਦੀ ਕੁਰਬਾਨੀ ਰਾਹੀਂ ਪਾਪਾਂ ਦੀ ਮਾਫ਼ੀ ਮਿਲਣੀ ਸੰਭਵ ਹੋਈ (it-2 902 ਪੈਰਾ 2)

  • ਦਾਨੀ 9:25​—ਮਸੀਹ 69ਵੇਂ ਹਫ਼ਤੇ ਦੇ ਅਖ਼ੀਰ ਵਿਚ ਆਇਆ (it-2 900 ਪੈਰਾ 7)

  • ਦਾਨੀ 9:26, 27​—70ਵੇਂ ਹਫ਼ਤੇ ਦੇ ਅੱਧ ਵਿਚ ਮਸੀਹ ਨੂੰ ਸੂਲ਼ੀ ’ਤੇ ਟੰਗਿਆ ਗਿਆ (it-2 901 ਪੈਰੇ 2, 5)

 • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

  • ਦਾਨੀ 9:24​—“ਅੱਤ ਪਵਿੱਤ੍ਰ” ਨੂੰ ਕਦੋਂ ਚੁਣਿਆ ਗਿਆ ਸੀ? (w01 5/15 27)

  • ਦਾਨੀ 9:27​—70ਵੇਂ ਹਫ਼ਤੇ ਦੇ ਅਖ਼ੀਰ ਤਕ ਯਾਨੀ 36 ਈਸਵੀ ਤਕ ਕਈਆਂ ਲਈ ਕਿਹੜਾ ਇਕਰਾਰ ਬਰਕਰਾਰ ਰਿਹਾ? (w07 9/1 20 ਪੈਰਾ 4)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

 • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਦਾਨੀ 7:1-10

ਪ੍ਰਚਾਰ ਵਿਚ ਮਾਹਰ ਬਣੋ

 • ਇਸ ਮਹੀਨੇ ਲਈ ਪੇਸ਼ਕਾਰੀਆਂ ਤਿਆਰ ਕਰੋ: (15 ਮਿੰਟ) “ਪ੍ਰਚਾਰ ਵਿਚ ਕੀ ਕਹੀਏ” ’ਤੇ ਆਧਾਰਿਤ ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ’ਤੇ ਚਰਚਾ ਕਰੋ। ਸਾਰਿਆਂ ਨੂੰ ਹੱਲਾਸ਼ੇਰੀ ਦਿਓ ਉਹ ਦਿਲਚਸਪੀ ਰੱਖਣ ਵਾਲਿਆਂ ਨੂੰ ਜਲਦੀ ਦੁਬਾਰਾ ਜਾ ਕੇ ਮਿਲਣ।

ਸਾਡੀ ਮਸੀਹੀ ਜ਼ਿੰਦਗੀ