Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ  |  ਅਕਤੂਬਰ 2017

16-22 ਅਕਤੂਬਰ

ਹੋਸ਼ੇਆ 1-7

16-22 ਅਕਤੂਬਰ
 • ਗੀਤ 18 ਅਤੇ ਪ੍ਰਾਰਥਨਾ

 • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

 • ਯਹੋਵਾਹ ਸੱਚੇ ਪਿਆਰ ਤੋਂ ਖ਼ੁਸ਼ ਹੁੰਦਾ ਹੈ​—ਕੀ ਤੁਸੀਂ ਵੀ?(10 ਮਿੰਟ)

  • [ਹੋਸ਼ੇਆ—ਇਕ ਝਲਕ ਨਾਂ ਦਾ ਵੀਡੀਓ ਦਿਖਾਓ।]

  • ਹੋਸ਼ੇ 6:4, 5​—ਯਹੋਵਾਹ ਇਜ਼ਰਾਈਲੀਆਂ ਤੋਂ ਨਾਖ਼ੁਸ਼ ਸੀ ਕਿਉਂਕਿ ਉਨ੍ਹਾਂ ਵਿਚ “ਦਯਾ” ਅਤੇ ਪਿਆਰ ਦੀ ਕਮੀ ਸੀ (w10 8/15 25 ਪੈਰਾ 18)

  • ਹੋਸ਼ੇ 6:6​—ਜਦੋਂ ਅਸੀਂ ਦਇਆ ਅਤੇ ਪਿਆਰ ਦਿਖਾਉਂਦੇ ਹਾਂ, ਤਾਂ ਯਹੋਵਾਹ ਖ਼ੁਸ਼ ਹੁੰਦਾ ਹੈ (w07 9/15 16 ਪੈਰਾ 8; w07 6/15 27 ਪੈਰਾ 7)

 • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

  • ਹੋਸ਼ੇ 1:7​—ਯਹੋਵਾਹ ਨੇ ਯਹੂਦਾਹ ਦੇ ਘਰਾਣੇ ਉੱਤੇ ਕਦੋਂ ਰਹਿਮ ਕਰ ਕੇ ਉਸ ਨੂੰ ਬਚਾਇਆ ਸੀ? (w07 9/15 14 ਪੈਰਾ 7)

  • ਹੋਸ਼ੇ 2:18​—ਇਹ ਆਇਤ ਪੁਰਾਣੇ ਸਮੇਂ ਵਿਚ ਅਤੇ ਅੱਜ ਕਿਵੇਂ ਪੂਰੀ ਹੋਈ? (w05 11/15 20 ਪੈਰਾ 16; g05 9/8 12 ਪੈਰਾ 2)

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

  • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

 • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਹੋਸ਼ੇ 7:1-16

ਪ੍ਰਚਾਰ ਵਿਚ ਮਾਹਰ ਬਣੋ

 • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) 1 ਯੂਹੰ 5:3​—ਸੱਚਾਈ ਸਿਖਾਓ—ਵਿਅਕਤੀ ਨੂੰ ਸਭਾਵਾਂ ਵਿਚ ਆਉਣ ਦਾ ਸੱਦਾ ਦਿਓ।

 • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) ਬਿਵ 30:11-14; ਯਸਾ 48:17, 18​—ਸੱਚਾਈ ਸਿਖਾਓ। ਉਨ੍ਹਾਂ ਦਾ ਧਿਆਨ jw.org ਵੱਲ ਖਿੱਚੋ। (mwb16.08 8 ਪੈਰਾ 2 ਦੇਖੋ।)

 • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) lv 12-13 ਪੈਰੇ 16-18​—ਦਿਖਾਓ ਕਿ ਵਿਦਿਆਰਥੀ ਦੇ ਦਿਲ ਤਕ ਕਿਵੇਂ ਪਹੁੰਚੀਏ।

ਸਾਡੀ ਮਸੀਹੀ ਜ਼ਿੰਦਗੀ

 • ਗੀਤ 50

 • ਮੰਡਲੀ ਦੀਆਂ ਲੋੜਾਂ: (15 ਮਿੰਟ) ਬਜ਼ੁਰਗ ਦੁਆਰਾ ਭਾਸ਼ਣ। ਸ਼ੁਰੂ ਵਿਚ ਪੰਜ ਮਿੰਟ ਦਾ ਬਾਈਬਲ-ਆਧਾਰਿਤ ਭਾਸ਼ਣ ਦਿਓ ਜੋ ਪਹਿਰਾਬੁਰਜ 15 ਨਵੰਬਰ 2015 ਦੇ ਸਫ਼ੇ 14 ’ਤੇ ਆਧਾਰਿਤ ਹੋਵੇ। ਫਿਰ ‘ਆਪਣੇ ਮਾਲ ਨਾਲ ਯਹੋਵਾਹ ਦੀ ਮਹਿਮਾ ਕਰੋ’ ਉੱਤੇ ਚਰਚਾ ਕਰੋ। ਇਹ ਰੂਪ-ਰੇਖਾ ਬਜ਼ੁਰਗਾਂ ਲਈ jw.org ’ਤੇ DOCUMENTS > FORMS ਹੇਠਾਂ ਮਿਲ ਸਕਦੀ ਹੈ। ਆਪਣੀ ਮੰਡਲੀ ਦੇ ਹਾਲਾਤਾਂ ਅਨੁਸਾਰ ਜਾਣਕਾਰੀ ਪੇਸ਼ ਕਰੋ।

 • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 6 ਪੈਰੇ 17-24, ਸਫ਼ਾ 48 ’ਤੇ ਡੱਬੀ

 • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

 • ਗੀਤ 17 ਅਤੇ ਪ੍ਰਾਰਥਨਾ