Skip to content

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਉਹ ਟੀਚੇ ਰੱਖੋ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ

ਤਿਮੋਥਿਉਸ ਦੇ ਪਰਿਵਾਰ ਦੇ ਸਾਰੇ ਮੈਂਬਰ ਯਹੋਵਾਹ ਨੂੰ ਨਹੀਂ ਮੰਨਦੇ ਸਨ। ਇਸ ਕਰਕੇ ਉਸ ਨੂੰ ਚੋਣ ਕਰਨੀ ਪਈ ਕਿ ਉਹ ਉੱਚ-ਸਿੱਖਿਆ ਅਤੇ ਧਨ-ਦੌਲਤ ਵੱਲ ਧਿਆਨ ਦੇਵੇਗਾ ਜਾਂ ਜੀ-ਜਾਨ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰੇਗਾ?