Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ

“ਹੇ ਯਹੋਵਾਹ, . . . ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ”

ਦੇਖੋ ਕਿ ਹਿਜ਼ਕੀਯਾਹ ਨੇ ਹਰ ਪਾਸਿਓਂ ਆਉਂਦੇ ਦਬਾਵਾਂ ਦੇ ਬਾਵਜੂਦ ਵੀ ਪਰਮੇਸ਼ੁਰ ’ਤੇ ਨਿਹਚਾ ਰੱਖ ਕੇ ਅਤੇ ਉਸ ਦੇ ਵਫ਼ਾਦਾਰ ਰਹਿ ਕੇ ਕਿਵੇਂ ਫ਼ੈਸਲੇ ਕੀਤੇ। ਇਸ ਤਰ੍ਹਾਂ ਕਰਕੇ ਉਸ ਨੇ ਆਪਣੀ ਸਾਰੀ ਕੌਮ ਅਤੇ ਅੱਜ ਯਹੋਵਾਹ ਦੇ ਹਰ ਸੇਵਕ ਲਈ ਮਿਸਾਲ ਕਾਇਮ ਕੀਤੀ।