ਤੁਸੀਂ ਕੀ ਸੋਚਦੇ ਹੋ?

ਕੀ ਸਾਡੇ ਜ਼ਮਾਨੇ ਵਿਚ ਬਾਈਬਲ ਪੁਰਾਣੀ ਹੋ ਚੁੱਕੀ ਹੈ? ਜਾਂ ਫਿਰ ਕੀ ਇਹ ਹਾਲੇ ਵੀ ਫ਼ਾਇਦੇਮੰਦ ਹੈ? ਬਾਈਬਲ ਕਹਿੰਦੀ ਹੈ: ‘ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ ਅਤੇ ਫ਼ਾਇਦੇਮੰਦ ਹੈ।’2 ਤਿਮੋਥਿਉਸ 3:16, 17.

ਪਹਿਰਾਬੁਰਜ ਦੇ ਇਸ ਅੰਕ ਵਿਚ ਬਾਈਬਲ ਵਿੱਚੋਂ ਬੁੱਧ ਦੀਆਂ ਮਿਸਾਲਾਂ ਦਿੱਤੀਆਂ ਗਈਆਂ ਹਨ। ਇਸ ਵਿਚ ਸੁਝਾਅ ਵੀ ਦਿੱਤੇ ਗਏ ਹਨ ਕਿ ਤੁਸੀਂ ਕਿਵੇਂ ਬਾਈਬਲ ਪੜ੍ਹ ਕੇ ਫ਼ਾਇਦਾ ਲੈ ਸਕਦੇ ਹੋ।