Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਹਿਰਾਬੁਰਜ—ਸਟੱਡੀ ਐਡੀਸ਼ਨ ਮਈ 2016

ਇਸ ਅੰਕ ਵਿਚ 27 ਜੂਨ ਤੋਂ 31 ਜੁਲਾਈ 2016 ਤਕ ਦੇ ਅਧਿਐਨ ਲੇਖ ਹਨ।

ਪਿਆਰ ਨਾਲ ਗਿਲੇ-ਸ਼ਿਕਵੇ ਸੁਲਝਾਓ

ਤੁਹਾਨੂੰ ਕਿਸ ਮਕਸਦ ਨਾਲ ਗੱਲ ਕਰਨੀ ਚਾਹੀਦੀ ਹੈ? ਉਸ ਨਾਲ ਗੱਲਾਂ ਵਿਚ ਜਿੱਤਣ, ਗ਼ਲਤੀ ਮਨਵਾਉਣ ਜਾਂ ਕੋਈ ਹੋਰ ਮਕਸਦ ਹੋਣਾ ਚਾਹੀਦਾ ਹੈ।

“ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ”

ਚਾਰ ਸਵਾਲਾਂ ਦੇ ਜਵਾਬ ਸਾਡੀ ਇਹ ਜਾਣਨ ਵਿਚ ਮਦਦ ਕਰਨਗੇ ਕਿ ਅੱਜ ਕੌਣ ਯਿਸੂ ਦੀ ਭਵਿੱਖਬਾਣੀ ਨੂੰ ਪੂਰਾ ਕਰ ਰਹੇ ਹਨ।

ਤੁਸੀਂ ਆਪਣੀ ਜ਼ਿੰਦਗੀ ਦੇ ਫ਼ੈਸਲੇ ਕਿਵੇਂ ਕਰਦੇ ਹੋ?

ਜਦੋਂ ਬਾਈਬਲ ਕਿਸੇ ਗੱਲ ਬਾਰੇ ਕਾਨੂੰਨ ਨਹੀਂ ਦਿੰਦੀ, ਤਾਂ ਅਸੀਂ ਉਦੋਂ ਕੀ ਕਰ ਸਕਦੇ ਹਾਂ?

ਕੀ ਬਾਈਬਲ ਹਾਲੇ ਵੀ ਤੁਹਾਡੀ ਜ਼ਿੰਦਗੀ ਵਿਚ ਸੁਧਾਰ ਕਰ ਰਹੀ ਹੈ?

ਯਹੋਵਾਹ ਦਾ ਗਵਾਹਾਂ ਬਣਨ ਲਈ ਇਕ ਆਦਮੀ ਨੇ ਜੂਆ ਖੇਡਣ, ਨਸ਼ੇ ਕਰਨ, ਸਿਗਰਟਾਂ ਅਤੇ ਹੱਦੋਂ ਵੱਧ ਸ਼ਰਾਬ ਪੀਣੀ ਛੱਡ ਦਿੱਤਾ ਸੀ। ਪਰ ਉਸ ਲਈ ਚੋਟੀ-ਚੋਟੀ ਗੱਲਾਂ ਵਿਚ ਸੁਧਾਰ ਕਰਨਾ ਬਹੁਤ ਔਖਾ ਸੀ।

ਯਹੋਵਾਹ ਦੇ ਪ੍ਰਬੰਧਾਂ ਤੋਂ ਪੂਰਾ-ਪੂਰਾ ਫ਼ਾਇਦਾ ਲਓ

ਕਿਹੜੀ ਸੋਚ ਕਰਕੇ ਅਸੀਂ ਪਰਮੇਸ਼ੁਰ ਦੇ ਕੁਝ ਗਿਆਨ ਤੋਂ ਵਾਂਝੇ ਰਹਿ ਸਕਦੇ ਹਾਂ?

ਇਤਿਹਾਸ ਦੇ ਪੰਨਿਆਂ ਤੋਂ

“ਇਹ ਕੰਮ ਕਿਨ੍ਹਾਂ ਨੂੰ ਸੌਂਪਿਆ ਗਿਆ ਹੈ”

1919 ਵਿਚ ਇਕ ਅਹਿਮ ਕੰਮ ਦੀ ਸ਼ੁਰੂਆਤ ਹੋਈ ਜਿਸ ਦਾ ਅਸਰ ਪੂਰੀ ਦੁਨੀਆਂ ’ਤੇ ਹੋਣਾ ਸੀ।

ਪਾਠਕਾਂ ਵੱਲੋਂ ਸਵਾਲ

ਇਹ ਜਾਣਨ ਵਿਚ ਕਿਹੜੀ ਗੱਲ ਮਸੀਹੀਆਂ ਦੀ ਮਦਦ ਕਰ ਸਕਦੀ ਹੈ ਕਿ ਸਰਕਾਰੀ ਕਰਮਚਾਰੀਆਂ ਨੂੰ ਤੋਹਫ਼ੇ ਜਾਂ ਪੈਸੇ ਦੇਣੇ ਸਹੀ ਹਨ ਜਾਂ ਨਹੀਂ? ਮੰਡਲੀ ਦੇ ਭੈਣ-ਭਰਾ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਿਵੇਂ ਕਰ ਸਕਦੇ ਹਨ ਜਦੋਂ ਛੇਕੇ ਗਏ ਵਿਅਕਤੀ ਦੇ ਵਾਪਸ ਆਉਣ ਦੀ ਘੋਸ਼ਣਾ ਕੀਤੀ ਜਾਂਦੀ ਹੈ? ਯਰੂਸ਼ਲਮ ਵਿਚ ਬੇਥਜ਼ਥਾ ਸਰੋਵਰ ਦੇ ਪਾਣੀ ਵਿਚ ਹਲਚਲ ਕਿਉਂ ਹੁੰਦੀ ਸੀ?