Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਪਹਿਰਾਬੁਰਜ—ਸਟੱਡੀ ਐਡੀਸ਼ਨ ਅਕਤੂਬਰ 2017

ਇਸ ਅੰਕ ਵਿਚ 27 ਨਵੰਬਰ ਤੋਂ 24 ਦਸੰਬਰ 2017 ਦੇ ਲੇਖ ਹਨ।

ਜੀਵਨੀ

ਯਹੋਵਾਹ ਦਾ ਕਹਿਣਾ ਮੰਨ ਕੇ ਮਿਲੀਆਂ ਬਰਕਤਾਂ

1952 ਵਿਚ ਓਲਿਵ ਮੈਥਿਊਜ਼ ਅਤੇ ਉਸ ਦੇ ਪਤੀ ਨੂੰ ਦੱਖਣੀ ਆਇਰਲੈਂਡ ਵਿਚ ਪਾਇਨੀਅਰ ਵਜੋਂ ਸੇਵਾ ਕਰਨ ਦੀ ਜ਼ਿੰਮੇਵਾਰੀ ਮਿਲੀ। ਯਹੋਵਾਹ ਨੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ?

‘ਦਿਲੋਂ ਕੁਝ ਕਰ ਕੇ ਆਪਣੇ ਪਿਆਰ ਦਾ ਸਬੂਤ ਦਿਓ’

ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਖੰਡੀ ਨਹੀਂ, ਸਗੋਂ ਦਿਲੋਂ ਪਿਆਰ ਕਰਦੇ ਹਾਂ?

ਸੱਚਾਈ ਕਰਕੇ ਘਰ ਵਿਚ “ਤਲਵਾਰ” ਚੱਲੇਗੀ

ਯਿਸੂ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ ‘ਮੈਂ ਤਲਵਾਰ ਚਲਾਉਣ ਆਇਆ ਹਾਂ’ ਅਤੇ ਇਹ ਗੱਲ ਤੁਹਾਡੇ ’ਤੇ ਕਿਵੇਂ ਅਸਰ ਪਾਉਂਦੀ ਹੈ?

ਅਰਿਮਥੀਆ ਦੇ ਯੂਸੁਫ਼ ਨੇ ਕਦਮ ਚੁੱਕਿਆ

ਇਹ ਆਦਮੀ ਕੌਣ ਸੀ? ਉਸ ਦਾ ਯਿਸੂ ਨਾਲ ਕੀ ਰਿਸ਼ਤਾ ਸੀ? ਸਾਨੂੰ ਉਸ ਵਿਚ ਦਿਲਚਸਪੀ ਕਿਉਂ ਲੈਣੀ ਚਾਹੀਦੀ ਹੈ?

ਜ਼ਕਰਯਾਹ ਦੇ ਦਰਸ਼ਣਾਂ ਤੋਂ ਸਬਕ ਸਿੱਖੋ

ਇਕ ਉੱਡਦੀ ਹੋਈ ਲਪੇਟਵੀਂ ਪੱਤ੍ਰੀ, ਇਕ ਭਾਂਡੇ ਅੰਦਰ ਜਨਾਨੀ ਅਤੇ ਇਕ ਵੱਡੇ ਪੰਛੀ ਦੀ ਤਰ੍ਹਾਂ ਹਵਾ ਵਿਚ ਉੱਡਦੀਆਂ ਦੋ ਜਨਾਨੀਆਂ। ਯਹੋਵਾਹ ਨੇ ਇਹ ਹੈਰਾਨੀਜਨਕ ਦਰਸ਼ਣ ਜ਼ਕਰਯਾਹ ਨੂੰ ਕਿਉਂ ਦਿਖਾਏ?

ਤਾਜ ਅਤੇ ਰਥ ਤੁਹਾਡੀ ਰਾਖੀ ਕਰਦੇ ਹਨ

ਤਾਂਬੇ ਦੇ ਪਹਾੜ, ਰਥ ਯੁੱਧ ਲਈ ਤਿਆਰ ਹਨ ਅਤੇ ਮਹਾਂ ਪੁਜਾਰੀ ਨੂੰ ਰਾਜਾ ਬਣਾਇਆ ਗਿਆ। ਜ਼ਕਰਯਾਹ ਦੇ ਅਖ਼ੀਰਲੇ ਦਰਸ਼ਣ ਤੋਂ ਸਾਨੂੰ ਕੀ ਹੌਸਲਾ ਮਿਲਦਾ ਹੈ?

ਦਇਆ ਦਾ ਬਸ ਇੱਕੋ ਕਦਮ

ਦਇਆ ਨਾਲ ਪੇਸ਼ ਆਉਣ ਕਰਕੇ ਵਿਰੋਧੀ ਨੇ ਬਾਈਬਲ ਦੀਆਂ ਸੱਚਾਈਆਂ ਵਿਚ ਕਿਵੇਂ ਦਿਲਚਸਪੀ ਲਈ?

ਕੀ ਤੁਸੀਂ ਜਾਣਦੇ ਹੋ?

ਯਿਸੂ ਨੇ ਸਹੁੰ ਖਾਣ ਦੀ ਨਿੰਦਿਆ ਕਿਉਂ ਕੀਤੀ?