ਬਾਈਬਲ ਨੂੰ ਆਨ-ਲਾਈਨ ਪੜ੍ਹੋ ਜਾਂ ਇਸ ਦੀ ਰਿਕਾਰਡਿੰਗ ਡਾਊਨਲੋਡ ਕਰ ਕੇ ਸੁਣੋ ਅਤੇ ਸੈਨਤ ਭਾਸ਼ਾ ਵਿਚ ਬਾਈਬਲ ਦੇ ਵੀਡੀਓ ਹਨ। ਪਵਿੱਤਰ ਬਾਈਬਲ—ਨਵੀਂ ਦੁਨੀਆਂ ਅਨੁਵਾਦ ਸਹੀ ਅਤੇ ਪੜ੍ਹਨ ਨੂੰ ਸੌਖਾ ਹੈ। ਪੂਰੀ ਬਾਈਬਲ ਜਾਂ ਇਸ ਦੇ ਹਿੱਸੇ 160 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਛਾਪੇ ਗਏ ਹਨ। ਇਸ ਦੀਆਂ 22 ਕਰੋੜ ਤੋਂ ਜ਼ਿਆਦਾ ਕਾਪੀਆਂ ਵੰਡੀਆਂ ਗਈਆਂ ਹਨ।