Skip to content

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ?

ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ?

ਅਸੀਂ ਸਹੀ-ਸਹੀ ਜਵਾਬ ਕਿੱਥੋਂ ਜਾਣੀਏ?

  • ਸਾਇੰਸ ਵਿੱਚੋਂ?

  • ਗਿਆਨੀਆਂ-ਧਿਆਨੀਆਂ ਤੋਂ?

  • ਧਰਮ-ਗ੍ਰੰਥ ਵਿੱਚੋਂ?

 ਧਰਮ-ਗ੍ਰੰਥ ਦੇ ਇਕ ਲਿਖਾਰੀ ਨੇ ਪਰਮੇਸ਼ੁਰ ਨੂੰ ਕਿਹਾ

‘ਮੈਨੂੰ ਸਮਝ ਦੇਹ। ਤੇਰਾ ਬਚਨ ਸਚਿਆਈ ਹੈ।’ —ਜ਼ਬੂਰਾਂ ਦੀ ਪੋਥੀ 119:144, 160, ਪਵਿੱਤਰ ਬਾਈਬਲ।

ਲੱਖਾਂ ਲੋਕਾਂ ਨੂੰ ਬਾਈਬਲ ਵਿੱਚੋਂ ਆਪਣੇ ਸਵਾਲਾਂ ਦੇ ਜਵਾਬ ਮਿਲ ਰਹੇ ਹਨ।

ਕੀ ਤੁਸੀਂ ਜਾਣਨਾ ਚਾਹੋਗੇ?

ਤੁਸੀਂ ਕਿਹੜੇ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਹੋ?

ਆਨ-ਲਾਈਨ ਪੜ੍ਹੋ

 ਤੁਸੀਂ ਕਿਹੜੇ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਹੋ?

  • ਜ਼ਿੰਦਗੀ ਦਾ ਕੀ ਮਕਸਦ ਹੈ?

  • ਕੀ ਰੱਬ ਸਾਨੂੰ ਦੁੱਖ ਦਿੰਦਾ ਹੈ?

  • ਮਰਨ ਤੋਂ ਬਾਅਦ ਇਨਸਾਨ ਨੂੰ ਕੀ ਹੁੰਦਾ ਹੈ?

ਇਨ੍ਹਾਂ ਸਵਾਲਾਂ ਦੇ ਬਾਈਬਲ ਵਿੱਚੋਂ ਜਵਾਬ jw.org/pa ’ਤੇ ਦੇਖੋ।

(ਇਹ ਟ੍ਰੈਕਟ ਪੜ੍ਹਨ ਜਾਂ ਡਾਊਨਲੋਡ ਕਰਨ ਲਈ ਕਿਤਾਬਾਂ ਅਤੇ ਮੈਗਜ਼ੀਨ > ਕਿਤਾਬਾਂ ਅਤੇ ਬਰੋਸ਼ਰ ਹੇਠਾਂ ਦੇਖੋ)