Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

2017-2018 ਸਰਕਟ ਸੰਮੇਲਨ ਪ੍ਰੋਗ੍ਰਾਮ—ਸਰਕਟ ਓਵਰਸੀਅਰ ਨਾਲ

ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ

ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ
  1. ਚੰਗੇ ਕੰਮ ਕਰਨੇ ਔਖੇ ਕਿਉਂ ਹਨ? (1 ਪਤ. 5:8; ਰੋਮੀ. 12:2; ਰੋਮੀ. 7:21-25)

  2. ਸਰੀਰ ਦੀਆਂ ਗ਼ਲਤ ਇੱਛਾਵਾਂ ਲਈ ਬੀਜਣ ਦਾ ਕੀ ਮਤਲਬ ਹੈ ਅਤੇ ਅਸੀਂ ਇਸ ਤਰ੍ਹਾਂ ਕਰਨ ਤੋਂ ਕਿਵੇਂ ਬਚ ਸਕਦੇ ਹਾਂ? (ਗਲਾ. 6:8)

  3. ਸਾਨੂੰ ਕਿਨ੍ਹਾਂ ਦਾ “ਭਲਾ ਕਰਦੇ” ਰਹਿਣਾ ਚਾਹੀਦਾ ਹੈ? (ਗਲਾ. 6:10)

  4. ਅਸੀਂ ਪਵਿੱਤਰ ਸ਼ਕਤੀ ਅਨੁਸਾਰ ਕਿਵੇਂ ਬੀਜ ਸਕਦੇ ਹਾਂ? (ਗਲਾ. 6:8)

  5. ਜੇ ਅਸੀਂ ਹਿੰਮਤ ਨਹੀਂ ਹਾਰਾਂਗੇ, ਤਾਂ ਸਾਨੂੰ ਕੀ ਮਿਲੇਗਾ? (ਗਲਾ. 6:9)