Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

2017 ਦੇ ਵੱਡੇ ਸੰਮੇਲਨ ਦਾ ਪ੍ਰੋਗ੍ਰਾਮ

ਇਸ ਵੱਡੇ ਸੰਮੇਲਨ ਦੇ ਹਰ ਦਿਨ ਦਾ ਪ੍ਰੋਗ੍ਰਾਮ ਦੇਖੋ ਜਿਸ ਨਾਲ ਤੁਹਾਡੀ ਚੰਗੇ ਕੰਮ ਕਰਨ ਅਤੇ ਅਜ਼ਮਾਇਸ਼ਾਂ ਸਹਿਣ ਵਿਚ ਮਦਦ ਹੋਵੇਗੀ।

ਸ਼ੁੱਕਰਵਾਰ

ਮੁਸ਼ਕਲਾਂ ਸਹਿਣ ਲਈ ਮਸੀਹੀ ਲੋੜੀਂਦੇ ਗੁਣ ਕਿਵੇਂ ਪੈਦਾ ਕਰ ਸਕਦੇ ਹਨ?

ਸ਼ਨੀਵਾਰ

ਸਰਬਸ਼ਕਤੀਮਾਨ ਪਰਮੇਰ ਸਾਨੂੰ ਕਿਵੇਂ ਧੀਰਜ ਅਤੇ ਦਿਲਾਸਾ ਦਿੰਦਾ ਹੈ?

ਐਤਵਾਰ

ਯਿਸੂ ਨੇ ਕਿਹਾ: “ਜਿਹੜਾ ਇਨਸਾਨ ਅੰਤ ਤਕ ਵਫ਼ਾਦਾਰ ਰਹੇਗਾ ਉਹੀ ਬਚਾਇਆ ਜਾਵੇਗਾ।” ਇਨ੍ਹਾਂ ਸ਼ਬਦਾਂ ਮੁਤਾਬਕ ਚੱਲਣ ਲਈ ਤੁਸੀਂ ਕੀ ਕਰ ਸਕਦੇ ਹੋ?

ਹਾਜ਼ਰੀਨ ਲਈ ਸੂਚਨਾ

ਤੁਸੀਂ ਸ਼ਾਇਦ ਪ੍ਰੋਗ੍ਰਾਮ ਦੌਰਾਨ ਹੋਣ ਵਾਲੀਆਂ ਖ਼ਾਸ ਮੀਟਿੰਗਾਂ ਵਿਚ ਹਾਜ਼ਰ ਹੋਣਾ ਚਾਹੋ। ਨਾਲੇ ਅਟੈਂਡੰਟਾਂ, ਬਪਤਿਸਮੇ, ਦਾਨ, ਫਸਟ ਏਡ, ਗੁਆਚੇ ਤੇ ਲੱਭੇ ਸਾਮਾਨ, ਸੀਟਾਂ ਦੇ ਪ੍ਰਬੰਧ ਜਾਂ ਵਲੰਟੀਅਰ ਤੌਰ ਤੇ ਕੰਮ ਕਰਨ ਬਾਰੇ ਜਾਣੋ।

ਹੋਰ ਜਾਣੋ

ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?

ਯਹੋਵਾਹ ਦੇ ਗਵਾਹ ਅਸੈਂਬਲੀਆਂ ਵਿਚ ਕਿਉਂ ਜਾਂਦੇ ਹਨ?

ਹਰ ਸਾਲ ਅਸੀਂ ਤਿੰਨ ਖ਼ਾਸ ਸੰਮੇਲਨਾਂ ਲਈ ਇਕੱਠੇ ਹੁੰਦੇ ਹਾਂ। ਇਨ੍ਹਾਂ ਵਿਚ ਹਾਜ਼ਰ ਹੋ ਕੇ ਤੁਹਾਡੀ ਕਿਵੇਂ ਮਦਦ ਹੋ ਸਕਦੀ ਹੈ?