Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

 ਪਹਿਲਾਂ ਹਿੱਸਾ

‘ਡਾਢਾ ਬਲ’

‘ਡਾਢਾ ਬਲ’

ਇਸ ਹਿੱਸੇ ਵਿਚ ਅਸੀਂ ਬਾਈਬਲ ਦੇ ਉਨ੍ਹਾਂ ਬਿਰਤਾਂਤਾਂ ਦੀ ਜਾਂਚ ਕਰਾਂਗੇ ਜੋ ਸਾਨੂੰ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ, ਨਾਸ਼ ਕਰਨ ਦੀ, ਰੱਖਿਆ ਕਰਨ ਦੀ ਅਤੇ ਸੁਧਾਰਨ ਦੀ ਸ਼ਕਤੀ ਬਾਰੇ ਦੱਸਦੇ ਹਨ। ਜਦ ਅਸੀਂ ਸਮਝਾਂਗੇ ਕਿ “ਡਾਢੇ ਬਲ” ਵਾਲਾ ਯਹੋਵਾਹ ਪਰਮੇਸ਼ੁਰ ਆਪਣੀ “ਵੱਡੀ ਸ਼ਕਤੀ” ਨੂੰ ਕਿਸ ਤਰ੍ਹਾਂ ਵਰਤਦਾ ਹੈ, ਤਾਂ ਸਾਡੇ ਦਿਲ ਸ਼ਰਧਾ ਨਾਲ ਭਰ ਜਾਣਗੇ।ਯਸਾਯਾਹ 40:26.

ਇਸ ਭਾਗ ਵਿਚ

ਅਧਿਆਇ 4

‘ਯਹੋਵਾਹ ਬਲ ਵਿੱਚ ਮਹਾਨ ਹੈ’

ਕੀ ਸਾਨੂੰ ਯਹੋਵਾਹ ਦੀ ਸ਼ਕਤੀ ਕਰਕੇ ਉਸ ਤੋਂ ਡਰਨਾ ਚਾਹੀਦਾ ਹੈ? ਇਸ ਸਵਾਲ ਦਾ ਜਵਾਬ ‘ਹਾਂ’ ਵੀ ਹੈ ਅਤੇ ‘ਨਾ’ ਵੀ ਹੈ।

ਪੰਜਵਾਂ ਅਧਿਆਇ

ਸ੍ਰਿਸ਼ਟ ਕਰਨ ਦੀ ਸ਼ਕਤੀ—‘ਅਕਾਸ਼ ਤੇ ਧਰਤੀ ਨੂੰ ਬਣਾਉਣ ਵਾਲਾ’

ਵੱਡੇ ਸਾਰੇ ਸੂਰਜ ਤੋਂ ਲੈ ਕੇ ਹਮਿੰਗਬ੍ਰਡ ਨਾਂ ਦੀ ਛੋਟੀ ਜਿਹੀ ਚਿੜੀ ਯਾਨੀ ਪਰਮੇਸ਼ੁਰ ਦੀ ਸ੍ਰਿਸ਼ਟੀ ਤੋਂ ਅਸੀਂ ਉਸ ਬਾਰੇ ਕੋਈ-ਨਾ-ਕੋਈ ਜ਼ਰੂਰੀ ਗੱਲ ਸਿੱਖਦੇ ਹਾਂ।

ਛੇਵਾਂ ਅਧਿਆਇ

ਨਾਸ਼ ਕਰਨ ਦੀ ਸ਼ਕਤੀ—“ਯਹੋਵਾਹ ਜੋਧਾ ਪੁਰਸ਼ ਹੈ”

ਸ਼ਾਂਤੀ ਦਾ ਪਰਮੇਸ਼ੁਰ ਕਿਵੇਂ ਜੰਗ ਕਰ ਸਕਦਾ ਹੈ?

ਸੱਤਵਾਂ ਅਧਿਆਇ

ਰੱਖਿਆ ਕਰਨ ਦੀ ਸ਼ਕਤੀ—“ਪਰਮੇਸ਼ੁਰ ਸਾਡੀ ਪਨਾਹ ਹੈ”

ਯਹੋਵਾਹ ਆਪਣੇ ਸੇਵਕਾਂ ਦੀ ਦੋ ਤਰੀਕਿਆਂ ਨਾਲ ਰੱਖਿਆ ਕਰਦਾ ਹੈ, ਪਰ ਇਨ੍ਹਾਂ ਵਿੱਚੋਂ ਇਕ ਤਰੀਕੇ ਨਾਲ ਰੱਖਿਆ ਕਰਨੀ ਜ਼ਿਆਦਾ ਜ਼ਰੂਰੀ ਹੈ।

ਅੱਠਵਾਂ ਅਧਿਆਇ

ਯਹੋਵਾਹ ਕੋਲ ‘ਸੱਭੋ ਕੁਝ ਨਵਾਂ ਬਣਾਉਣ’ ਦੀ ਸ਼ਕਤੀ ਹੈ

ਸ਼ੁੱਧ ਭਗਤੀ ਤਾਂ ਯਹੋਵਾਹ ਪਹਿਲਾਂ ਹੀ ਦੁਬਾਰਾ ਸ਼ੁਰੂ ਕਰ ਚੁੱਕਾ ਹੈ। ਉਹ ਭਵਿੱਖ ਵਿਚ ਕੀ ਨਵਾਂ ਬਣਾਵੇਗਾ?

ਨੌਵਾਂ ਅਧਿਆਇ

‘ਮਸੀਹ ਪਰਮੇਸ਼ੁਰ ਦੀ ਸ਼ਕਤੀ ਹੈ’

ਯਿਸੂ ਮਸੀਹ ਦੇ ਚਮਤਕਾਰਾਂ ਅਤੇ ਸਿੱਖਿਆਵਾਂ ਤੋਂ ਯਹੋਵਾਹ ਬਾਰੇ ਕੀ ਪਤਾ ਲੱਗਦਾ ਹੈ?

ਦਸਵਾਂ ਅਧਿਆਇ

ਸ਼ਕਤੀ ਵਰਤਣ ਵਿਚ “ਪਰਮੇਸ਼ੁਰ ਦੀ ਰੀਸ ਕਰੋ”

ਤੁਹਾਨੂੰ ਸ਼ਾਇਦ ਪਤਾ ਨਾ ਹੋਵੇ ਕਿ ਤੁਹਾਡੇ ਵਿਚ ਕਿੰਨੀ ਸ਼ਕਤੀ ਹੈ—ਤੁਸੀਂ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਿਵੇਂ ਕਰ ਸਕਦੇ ਹੋ?