Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?

ਯਹੋਵਾਹ ਦੁਨੀਆਂ ਭਰ ਵਿਚ ਹਨ ਅਤੇ ਉਹ ਸਾਰੀਆਂ ਨਸਲਾਂ ਅਤੇ ਸਭਿਆਚਾਰਾਂ ਵਿੱਚੋਂ ਹਨ। ਕਿਹੜੀ ਗੱਲ ਕਰਕੇ ਇਹ ਵੰਨ-ਸੁਵੰਨੇ ਲੋਕ ਏਕਤਾ ਦੇ ਬੰਧਨ ਵਿਚ ਬੱਝੇ ਹਨ?

ਪਰਮੇਸ਼ੁਰ ਦੀ ਇੱਛਾ ਕੀ ਹੈ?

ਪਰਮੇਸ਼ੁਰ ਚਾਹੁੰਦਾ ਹੈ ਕਿ ਧਰਤੀ ਉੱਤੇ ਸਾਰਿਆਂ ਨੂੰ ਉਸ ਦੀ ਇੱਛਾ ਬਾਰੇ ਦੱਸਿਆ ਜਾਵੇ। ਉਸ ਦੀ ਕੀ ਇੱਛਾ ਹੈ ਅਤੇ ਅੱਜ ਕੌਣ ਇਸ ਬਾਰੇ ਸਾਰਿਆਂ ਨੂੰ ਦੱਸ ਰਹੇ ਹਨ?

ਯਹੋਵਾਹ ਦੇ ਗਵਾਹ ਕਿਹੋ ਜਿਹੇ ਲੋਕ ਹਨ?

ਤੁਸੀਂ ਕਿੰਨੇ ਕੁ ਯਹੋਵਾਹ ਦੇ ਗਵਾਹਾਂ ਨੂੰ ਜਾਣਦੇ ਹੋ? ਕੀ ਤੁਸੀਂ ਵਾਕਈ ਸਾਡੇ ਬਾਰੇ ਜਾਣਦੇ ਹੋ?

ਸਾਨੂੰ ਯਹੋਵਾਹ ਦੇ ਗਵਾਹ ਕਿਉਂ ਕਿਹਾ ਜਾਂਦਾ ਹੈ?

ਅਸੀਂ ਆਪਣਾ ਨਾਂ “ਯਹੋਵਾਹ ਦੇ ਗਵਾਹ” ਕਿਉਂ ਰੱਖਿਆ? ਤਿੰਨ ਕਾਰਨਾਂ ’ਤੇ ਗੌਰ ਕਰੋ।

ਬਾਈਬਲ ਦੀ ਸੱਚਾਈ ਉੱਤੇ ਦੁਬਾਰਾ ਚਾਨਣ ਕਿਵੇਂ ਪਾਇਆ ਗਿਆ?

ਅਸੀਂ ਕਿਵੇਂ ਪਤਾ ਲਗਾ ਸਕਦੇ ਹਾਂ ਕਿ ਸਾਡੇ ਕੋਲ ਬਾਈਬਲ ਦੀ ਸਹੀ ਸਮਝ ਹੈ?

ਨਵੀਂ ਦੁਨੀਆਂ ਅਨੁਵਾਦ ਦੀ ਲੋੜ ਕਿਉਂ ਪਈ?

ਇਹ ਅਨੁਵਾਦ ਹੋਰਨਾਂ ਨਾਲੋਂ ਕਿਵੇਂ ਅਲੱਗ ਹੈ?

ਤੁਸੀਂ ਸਾਡੀਆਂ ਮੀਟਿੰਗਾਂ ਵਿਚ ਆ ਕੇ ਕੀ ਦੇਖੋਗੇ?

ਅਸੀਂ ਬਾਈਬਲ ਦਾ ਅਧਿਐਨ ਕਰਨ ਅਤੇ ਇਕ-ਦੂਸਰੇ ਦਾ ਹੌਸਲਾ ਵਧਾਉਣ ਲਈ ਇਕੱਠੇ ਹੁੰਦੇ ਹਾਂ। ਅਸੀਂ ਤੁਹਾਡਾ ਵੀ ਸੁਆਗਤ ਕਰਾਂਗੇ!

ਸਾਨੂੰ ਯਹੋਵਾਹ ਦੇ ਗਵਾਹਾਂ ਨਾਲ ਸੰਗਤ ਕਰ ਕੇ ਕੀ ਫ਼ਾਇਦਾ ਹੁੰਦਾ ਹੈ?

ਬਾਈਬਲ ਸਲਾਹ ਦਿੰਦੀ ਹੈ ਕਿ ਮਸੀਹੀਆਂ ਨੂੰ ਇਕ-ਦੂਜੇ ਨਾਲ ਸੰਗਤ ਕਰਨੀ ਚਾਹੀਦੀ ਹੈ। ਸਿੱਖੋ ਕਿ ਅਜਿਹੀ ਸੰਗਤ ਕਰਨ ਨਾਲ ਤੁਹਾਡੀ ਕਿਵੇਂ ਮਦਦ ਹੋ ਸਕਦੀ ਹੈ।

ਸਾਡੀਆਂ ਮੀਟਿੰਗਾਂ ਵਿਚ ਕੀ-ਕੀ ਹੁੰਦਾ ਹੈ?

ਕੀ ਤੁਸੀਂ ਕਦੇ ਸੋਚਿਆ ਕਿ ਸਾਡੀਆਂ ਮੀਟਿੰਗਾਂ ਵਿਚ ਕੀ-ਕੀ ਹੁੰਦਾ ਹੈ? ਉੱਥੇ ਆ ਕੇ ਤੁਹਾਨੂੰ ਦਿੱਤੀ ਜਾ ਰਹੀ ਬਾਈਬਲ ਦੀ ਸਿੱਖਿਆ ਜ਼ਰੂਰ ਵਧੀਆ ਲੱਗੇਗੀ।

ਅਸੀਂ ਮੀਟਿੰਗਾਂ ਵਿਚ ਸਲੀਕੇਦਾਰ ਕੱਪੜੇ ਕਿਉਂ ਪਾਉਂਦੇ ਹਾਂ?

ਕੀ ਪਰਮੇਸ਼ੁਰ ਨੂੰ ਕੋਈ ਫ਼ਰਕ ਪੈਂਦਾ ਹੈ ਕਿ ਅਸੀਂ ਕੀ ਪਾਉਂਦੇ ਹਾਂ? ਸਿੱਖੋ ਕਿ ਬਾਈਬਲ ਦੇ ਕਿਹੜੇ ਅਸੂਲ ਪਹਿਰਾਵੇ ਅਤੇ ਹਾਰ-ਸ਼ਿੰਗਾਰ ਦੇ ਮਾਮਲੇ ਵਿਚ ਸਾਡੀ ਮਦਦ ਕਰਦੇ ਹਨ।

ਅਸੀਂ ਮੀਟਿੰਗਾਂ ਲਈ ਚੰਗੀ ਤਰ੍ਹਾਂ ਤਿਆਰੀ ਕਿਵੇਂ ਕਰ ਸਕਦੇ ਹਾਂ?

ਮੀਟਿੰਗਾਂ ਤੋਂ ਪੂਰਾ ਲਾਭ ਲੈਣ ਲਈ ਪਹਿਲਾਂ ਤੋਂ ਹੀ ਤਿਆਰੀ ਕਰਨ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋਵੇਗਾ।

ਪਰਿਵਾਰਕ ਸਟੱਡੀ ਕੀ ਹੈ?

ਪਤਾ ਕਰੋ ਕਿ ਇਸ ਪ੍ਰਬੰਧ ਰਾਹੀਂ ਤੁਸੀਂ ਪਰਮੇਸ਼ੁਰ ਨਾਲ ਅਤੇ ਪਰਿਵਾਰ ਦੇ ਮੈਂਬਰਾਂ ਨਾਲ ਆਪਣਾ ਰਿਸ਼ਤਾ ਕਿਵੇਂ ਪੱਕਾ ਕਰ ਸਕਦੇ ਹੋ।

ਅਸੀਂ ਅਸੈਂਬਲੀਆਂ ਵਿਚ ਕਿਉਂ ਜਾਂਦੇ ਹਾਂ?

ਹਰ ਸਾਲ ਅਸੀਂ ਤਿੰਨ ਖ਼ਾਸ ਸੰਮੇਲਨਾਂ ਲਈ ਇਕੱਠੇ ਹੁੰਦੇ ਹਾਂ। ਇਨ੍ਹਾਂ ਵਿਚ ਹਾਜ਼ਰ ਹੋ ਕੇ ਤੁਹਾਡੀ ਕਿਵੇਂ ਮਦਦ ਹੋ ਸਕਦੀ ਹੈ?

ਰਾਜ ਦਾ ਪ੍ਰਚਾਰ ਕਿਵੇਂ ਕੀਤਾ ਜਾਂਦਾ ਹੈ?

ਅਸੀਂ ਯਿਸੂ ਦੀ ਰੀਸ ਕਰਦੇ ਹਾਂ ਜਿਸ ਨੇ ਆਪ ਪ੍ਰਚਾਰ ਕਰ ਕੇ ਦਿਖਾਇਆ ਕਿ ਇਹ ਕੰਮ ਕਿੱਦਾਂ ਕਰਨਾ ਹੈ। ਅਸੀਂ ਕਿਹੜੇ ਕੁਝ ਤਰੀਕੇ ਇਸਤੇਮਾਲ ਕਰਦੇ ਹਾਂ?

ਪਾਇਨੀਅਰ ਕਿਸ ਨੂੰ ਕਿਹਾ ਜਾਂਦਾ ਹੈ?

ਯਹੋਵਾਹ ਦੇ ਕੁਝ ਗਵਾਹ ਹਰ ਮਹੀਨੇ 30, 50, ਜਾਂ ਇਸ ਤੋਂ ਵੀ ਜ਼ਿਆਦਾ ਘੰਟੇ ਪ੍ਰਚਾਰ ਵਿਚ ਲਾਉਂਦੇ ਹਨ। ਉਹ ਇੱਦਾਂ ਕਿਉਂ ਕਰਦੇ ਹਨ?

ਪਾਇਨੀਅਰਾਂ ਨੂੰ ਕਿਹੜੀ ਸਿਖਲਾਈ ਦਿੱਤੀ ਜਾਂਦੀ ਹੈ?

ਪਾਇਨੀਅਰਾਂ ਨੂੰ ਕਿਹੜੀ ਖ਼ਾਸ ਸਿਖਲਾਈ ਦਿੱਤੀ ਜਾਂਦੀ ਹੈ ਜੋ ਆਪਣਾ ਸਾਰਾ ਸਮਾਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਵਿਚ ਲਾਉਂਦੇ ਹਨ?

ਮੰਡਲੀ ਵਿਚ ਬਜ਼ੁਰਗ ਕਿਵੇਂ ਸੇਵਾ ਕਰਦੇ ਹਨ?

ਬਜ਼ੁਰਗਾਂ ਦਾ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ ਅਤੇ ਉਹ ਮੰਡਲੀ ਵਿਚ ਅਗਵਾਈ ਕਰਦੇ ਹਨ? ਉਹ ਕਿਹੜੀ ਸਹਾਇਤਾ ਦਿੰਦੇ ਹਨ?

ਸਹਾਇਕ ਸੇਵਕ ਕਿਹੜੇ ਕੰਮ ਕਰਦੇ ਹਨ?

ਸਹਾਇਕ ਸੇਵਕ ਮੰਡਲੀ ਦੀ ਮਦਦ ਕਰਨ ਲਈ ਜ਼ਰੂਰੀ ਕੰਮ ਕਰਦੇ ਹਨ। ਪਤਾ ਕਰੋ ਕਿ ਮੰਡਲੀ ਵਿਚ ਹਾਜ਼ਰ ਸਾਰਿਆਂ ਨੂੰ ਉਨ੍ਹਾਂ ਦੇ ਕੰਮ ਤੋਂ ਕਿਵੇਂ ਫ਼ਾਇਦਾ ਹੁੰਦਾ ਹੈ।

ਸਰਕਟ ਨਿਗਾਹਬਾਨ ਸਾਡੀ ਕਿੱਦਾਂ ਮਦਦ ਕਰਦੇ ਹਨ?

ਸਰਕਟ ਨਿਗਾਹਬਾਨ ਮੰਡਲੀਆਂ ਨੂੰ ਕਿਉਂ ਮਿਲਣ ਜਾਂਦੇ ਹਨ? ਉਨ੍ਹਾਂ ਦੇ ਆਉਣ ਦਾ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?

ਕੁਦਰਤੀ ਆਫ਼ਤਾਂ ਆਉਣ ਤੇ ਅਸੀਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕਰਦੇ ਹਾਂ?

ਕੁਦਰਤੀ ਆਫ਼ਤਾਂ ਦੇ ਸ਼ਿਕਾਰ ਲੋਕਾਂ ਨੂੰ ਅਸੀਂ ਫਟਾਫਟ ਲੋੜੀਂਦੀ ਮਦਦ ਅਤੇ ਦਿਲਾਸਾ ਦਿੰਦੇ ਹਾਂ। ਕਿਨ੍ਹਾਂ ਤਰੀਕਿਆਂ ਨਾਲ?

ਵਫ਼ਾਦਾਰ ਅਤੇ ਸਮਝਦਾਰ ਨੌਕਰ ਕੌਣ ਹੈ?

ਯਿਸੂ ਨੇ ਵਾਅਦਾ ਕੀਤਾ ਸੀ ਕਿ ਉਹ ਇਕ ਨੌਕਰ ਨੂੰ ਨਿਯੁਕਤ ਕਰੇਗਾ ਜੋ ਸਮੇਂ ਸਿਰ ਪਰਮੇਸ਼ੁਰ ਦਾ ਗਿਆਨ ਦੇਵੇਗਾ। ਇਹ ਗਿਆਨ ਕਿਵੇਂ ਦਿੱਤਾ ਜਾ ਰਿਹਾ ਹੈ?

ਅੱਜ ਪ੍ਰਬੰਧਕ ਸਭਾ ਕਿਵੇਂ ਕੰਮ ਕਰਦੀ ਹੈ?

ਪਹਿਲੀ ਸਦੀ ਵਿਚ ਮਸੀਹੀ ਮੰਡਲੀ ਲਈ ਬਜ਼ੁਰਗਾਂ ਅਤੇ ਰਸੂਲਾਂ ਦਾ ਛੋਟਾ ਜਿਹਾ ਸਮੂਹ ਪ੍ਰਬੰਧਕ ਸਭਾ ਵਜੋਂ ਸੇਵਾ ਕਰਦਾ ਸੀ। ਅੱਜ ਬਾਰੇ ਕੀ?

ਬੈਥਲ ਕੀ ਹੈ?

ਬੈਥਲ ਅਜਿਹੀ ਖ਼ਾਸ ਜਗ੍ਹਾ ਹੈ ਜਿਸ ਦਾ ਇਕ ਮੁੱਖ ਮਕਸਦ ਹੈ। ਉੱਥੇ ਸੇਵਾ ਕਰਨ ਵਾਲਿਆਂ ਬਾਰੇ ਹੋਰ ਜਾਣੋ।

ਬ੍ਰਾਂਚ ਆਫ਼ਿਸ ਵਿਚ ਕੀ ਕੀਤਾ ਜਾਂਦਾ ਹੈ?

ਕੋਈ ਵੀ ਸਾਡੇ ਕਿਸੇ ਵੀ ਬ੍ਰਾਂਚ ਆਫ਼ਿਸ ਦਾ ਟੂਰ ਕਰ ਸਕਦਾ ਹੈ। ਅਸੀਂ ਤੁਹਾਨੂੰ ਆਉਣ ਦਾ ਸੱਦਾ ਦਿੰਦੇ ਹਾਂ!

ਸਾਡਾ ਸਾਹਿੱਤ ਕਿਵੇਂ ਤਿਆਰ ਕੀਤਾ ਜਾਂਦਾ ਹੈ?

ਅਸੀਂ 750 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਸਾਹਿੱਤ ਤਿਆਰ ਕਰਦੇ ਹਾਂ। ਅਸੀਂ ਇੰਨੀ ਮਿਹਨਤ ਕਿਉਂ ਕਰਦੇ ਹਾਂ?

ਦੁਨੀਆਂ ਭਰ ਵਿਚ ਹੁੰਦੇ ਸਾਡੇ ਕੰਮ ਲਈ ਪੈਸਾ ਕਿੱਥੋਂ ਆਉਂਦਾ ਹੈ?

ਪੈਸੇ ਦੇ ਮਾਮਲੇ ਵਿਚ ਸਾਡਾ ਸੰਗਠਨ ਦੂਜੇ ਧਰਮਾਂ ਨਾਲੋਂ ਕਿਵੇਂ ਵੱਖਰਾ ਹੈ?

ਕਿੰਗਡਮ ਹਾਲ ਕਿਉਂ ਅਤੇ ਕਿੱਦਾਂ ਬਣਾਏ ਜਾਂਦੇ ਹਨ?

ਅਸੀਂ ਭਗਤੀ ਦੀਆਂ ਥਾਵਾਂ ਨੂੰ ਕਿੰਗਡਮ ਹਾਲ ਕਿਉਂ ਕਹਿੰਦੇ ਹਾਂ? ਇਸ ਬਾਰੇ ਹੋਰ ਜਾਣੋ ਕਿ ਇਹ ਸਾਦੀਆਂ ਇਮਾਰਤਾਂ ਸਾਡੀਆਂ ਮੰਡਲੀਆਂ ਲਈ ਕਿਵੇਂ ਫ਼ਾਇਦੇਮੰਦ ਹਨ।

ਅਸੀਂ ਆਪਣੇ ਕਿੰਗਡਮ ਹਾਲ ਦੀ ਦੇਖ-ਭਾਲ ਕਰਨ ਵਿਚ ਮਦਦ ਕਿਵੇਂ ਕਰ ਸਕਦੇ ਹਾਂ?

ਕਿੰਗਡਮ ਹਾਲ ਨੂੰ ਸਾਫ਼-ਸੁਥਰਾ ਰੱਖਣ ਤੇ ਚੰਗੀ ਹਾਲਤ ਵਿਚ ਰੱਖਣ ਨਾਲ ਸਾਡੇ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ। ਕਿੰਗਡਮ ਹਾਲ ਦੀ ਦੇਖ-ਭਾਲ ਕਰਨ ਲਈ ਕਿਹੜੇ ਇੰਤਜ਼ਾਮ ਕੀਤੇ ਜਾਂਦੇ ਹਨ?

ਕਿੰਗਡਮ ਹਾਲ ਦੀ ਲਾਇਬ੍ਰੇਰੀ ਤੋਂ ਸਾਨੂੰ ਕੀ ਲਾਭ ਹੋ ਸਕਦਾ ਹੈ?

ਕਿੰਗਡਮ ਹਾਲ ਦੀ ਲਾਇਬ੍ਰੇਰੀ ਤੋਂ ਸਾਨੂੰ ਕੀ ਲਾਭ ਹੋ ਸਕਦਾ ਹੈ? ਜਾ ਕੇ ਕਿੰਗਡਮ ਹਾਲ ਦੀ ਲਾਇਬ੍ਰੇਰੀ ਦੇਖੋ!

ਸਾਡੀ ਵੈੱਬਸਾਈਟ ’ਤੇ ਕੀ ਹੈ?

ਤੁਸੀਂ ਸਾਡੇ ਬਾਰੇ ਅਤੇ ਸਾਡੇ ਵਿਸ਼ਵਾਸ਼ਾਂ ਬਾਰੇ ਹੋਰ ਜਾਣਨ ਦੇ ਨਾਲ-ਨਾਲ ਬਾਈਬਲ ਬਾਰੇ ਆਪਣੇ ਸਵਾਲਾਂ ਦੇ ਜਵਾਬ ਜਾਣ ਸਕਦੇ ਹੋ।

ਕੀ ਤੁਸੀਂ ਯਹੋਵਾਹ ਦੀ ਇੱਛਾ ਪੂਰੀ ਕਰੋਗੇ?

ਯਹੋਵਾਹ ਪਰਮੇਸ਼ੁਰ ਤੁਹਾਡੇ ਨਾਲ ਬਹੁਤ ਪਿਆਰ ਕਰਦਾ ਹੈ। ਤੁਸੀਂ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ?