ਜੇ ਬਾਈਬਲ ਨੂੰ ਇਨਸਾਨਾਂ ਨੇ ਲਿਖਿਆ ਹੈ, ਤਾਂ ਇਸ ਨੂੰ “ਪਰਮੇਸ਼ੁਰ ਦਾ ਬਚਨ” ਕਿਉਂ ਕਿਹਾ ਜਾਂਦਾ ਹੈ? (1 ਥੱਸਲੁਨੀਕੀਆਂ 2:13) ਪਰਮੇਸ਼ੁਰ ਨੇ ਆਪਣੇ ਖ਼ਿਆਲ ਇਨਸਾਨਾਂ ਦੇ ਮਨਾਂ ਵਿਚ ਕਿਵੇਂ ਪਾਏ?