Skip to content

Skip to secondary menu

ਯਹੋਵਾਹ ਦੇ ਗਵਾਹ

ਪੰਜਾਬੀ

ਰਿਸ਼ਤੇ

Developing Friendships

ਸੱਚੇ ਦੋਸਤ ਦੀ ਪਛਾਣ

ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਜ਼ਿੰਦਗੀ ਵਿਚ ਚੰਗੇ ਦੋਸਤ ਹੋਣੇ ਜ਼ਰੂਰੀ ਹਨ। ਤੁਸੀਂ ਦੂਜਿਆਂ ਦੇ ਚੰਗੇ ਦੋਸਤ ਕਿਵੇਂ ਬਣ ਸਕਦੇ ਹੋ? ਇਸ ਲੇਖ ਵਿਚ ਬਾਈਬਲ ਦੇ ਚਾਰ ਅਸੂਲਾਂ ਬਾਰੇ ਸਮਝਾਇਆ ਗਿਆ ਹੈ।

ਸੱਚਾ ਦੋਸਤ ਕੌਣ ਹੁੰਦਾ ਹੈ?

ਬੁਰੇ ਦੋਸਤ ਤਾਂ ਝੱਟ ਮਿਲ ਜਾਂਦੇ ਹਨ, ਪਰ ਸੱਚਾ ਦੋਸਤ ਕਿਵੇਂ ਲੱਭੀਏ?

ਕਿਵੇਂ ਬਣਾਈਏ ਸੱਚੇ ਦੋਸਤ

ਚਾਰ ਤਰੀਕੇ ਤੁਹਾਡੀ ਮਦਦ ਕਰ ਸਕਦੇ ਹਨ ਤਾਂਕਿ ਤੁਹਾਡੀ ਦੋਸਤੀ ਗੂੜ੍ਹੀ ਹੋ ਸਕੇ।

ਇਕੱਲਾਪਣ

ਇਕੱਲੇਪਣ ਨਾਲ ਕਿਵੇਂ ਸਿੱਝੀਏ?

ਲੰਬੇ ਸਮੇਂ ਲਈ ਇਕੱਲੇ ਰਹਿਣਾ ਇਕ ਦਿਨ ਵਿਚ 15 ਸਿਗਰਟਾਂ ਪੀਣ ਨਾਲ ਹੋਣ ਵਾਲੇ ਨੁਕਸਾਨ ਦੇ ਬਰਾਬਰ ਹੈ। ਤੁਸੀਂ ਇਕੱਲਿਆਂ ਮਹਿਸੂਸ ਕਰਨ ਤੋਂ ਕਿਵੇਂ ਬਚ ਸਕਦੇ ਹੋ?

ਮੇਰਾ ਕੋਈ ਦੋਸਤ ਕਿਉਂ ਨਹੀਂ ਹੈ?

ਤੁਸੀਂ ਇਕੱਲੇ ਹੀ ਇਕੱਲਾਪਣ ਮਹਿਸੂਸ ਨਹੀਂ ਕਰਦੇ ਜਾਂ ਤੁਹਾਨੂੰ ਇਕੱਲਿਆਂ ਨੂੰ ਹੀ ਇੱਦਾਂ ਨਹੀਂ ਲੱਗਦਾ ਕਿ ਤੁਹਾਡਾ ਕੋਈ ਦੋਸਤ ਨਹੀਂ ਹੈ। ਜਾਣੋ ਕਿ ਤੁਹਾਡੀ ਉਮਰ ਦੇ ਨੌਜਵਾਨਾਂ ਨੇ ਇਨ੍ਹਾਂ ਭਾਵਨਾਵਾਂ ’ਤੇ ਕਿਵੇਂ ਕਾਬੂ ਪਾਇਆ ਹੈ।

Digital Communication

ਸੋਸ਼ਲ ਨੈੱਟਵਰਕਿੰਗ—ਸਮਝਦਾਰੀ ਨਾਲ ਵਰਤੋ

ਆਨ-ਲਾਈਨ ਦੋਸਤਾਂ ਨਾਲ ਗੱਲ ਕਰਨ ਦਾ ਮਜ਼ਾ ਲਓ, ਪਰ ਸੁਰੱਖਿਅਤ ਰਹੋ।

Dating

ਕੀ ਇਹ ਪਿਆਰ ਹੈ ਜਾਂ ਦੀਵਾਨਾਪਣ?

ਜਾਣੋ ਕਿ ਦੀਵਾਨਾਪਣ ਅਤੇ ਸੱਚਾ ਪਿਆਰ ਕੀ ਹੈ।